ਨਿਰੰਜਨ ਜੋਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਰੰਜਨ ਜੋਤੀ
The Minister of State for Food Processing Industries, Sadhvi Niranjan Jyoti addressing at the concluding ceremony of the World Food India-2017, organised by the Ministry of Food Processing Industries, in New Delhi.jpg
ਪੇਂਡੂ ਵਿਕਾਸ ਦੇ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
30 ਮਈ 2019
ਪ੍ਰਾਈਮ ਮਿਨਿਸਟਰਨਰਿੰਦਰ ਮੋਦੀ
ਸਾਬਕਾਰਾਮ ਕ੍ਰਿਪਾਲ ਯਾਦਵ
ਖਾਣ ਵਾਲੀਆਂ ਚੀਜ਼ਾਂ ਦਾ ਉਦਯੋਗ
ਦਫ਼ਤਰ ਵਿੱਚ
8 ਨਵੰਬਰ 2014 – 30 ਮਈ 2019
ਪ੍ਰਾਈਮ ਮਿਨਿਸਟਰਨਰਿੰਦਰ ਮੋਦੀ
ਉੱਤਰਾਧਿਕਾਰੀਰਾਮੇਸ਼ਵਰ ਤੇਲੀ
ਫਤੇਹਪੁਰ ਤੋਂ ਸੰਸਦ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
16 ਮਈ 2014
ਸਾਬਕਾਰਾਕੇਸ਼ ਸਚਾਨ
ਨਿੱਜੀ ਜਾਣਕਾਰੀ
ਜਨਮ1967[1]
ਪਟੇਵਰਾ, ਹਮੀਰਪੁਰ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਰਿਹਾਇਸ਼ਗੌਸਗੰਜ ਮੂਸਾਨਗਰ, ਕਾਨਪੁਰ, ਉੱਤਰ ਪ੍ਰਦੇਸ਼
ਕਿੱਤਾਕਥਾਵਾਚਕ (ਧਾਰਮਿਕ ਕਥਾਕਾਰ)

ਨਿਰੰਜਨ ਜੋਤੀ (ਜਨਮ 1967), ਆਮ ਤੌਰ 'ਤੇ ਸਾਧਵੀ ਨਿਰੰਜਨ ਜੋਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੰਬੰਧਿਤ ਇੱਕਭਾਰਤੀ ਸਿਆਸਤਦਾਨ ਹੈ। ਉਸ ਨੂੰ ਨਵੰਬਰ 2014 ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਸੀ।[2] 30 ਮਈ 2019 ਨੂੰ, ਉਸ ਨੂੰ ਨਰਿੰਦਰ ਮੋਦੀ 2019 ਦੇ ਮੰਤਰੀ ਮੰਡਲ ਵਿੱਚ ਪੇਂਡੂ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਸੀ।

ਉਹ 2014 ਦੀਆਂ ਆਮ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲੋਕ ਸਭਾ ਵਿੱਚ, ਫਤਿਹਪੁਰ ਹਲਕੇ, ਉੱਤਰ ਪ੍ਰਦੇਸ਼ ਦੀ ਪ੍ਰਤੀਨਿਧਤਾ ਕੀਤੀ।[3] ਉਹ 2012 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਹਮੀਰਪੁਰ ਹਲਕੇ ਦੀ ਨੁਮਾਇੰਦਗੀ ਵੀ ਕਰਦੀ ਹੈ।[1]

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਨਿਰੰਜਨ ਜੋਤੀ ਦਾ ਜਨਮ ਸੰਨ 1967 ਵਿੱਚ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਪਟੇਵੇਰਾ ਪਿੰਡ ਵਿੱਚ ਹੋਇਆ ਸੀ। ਉਸ ਦੇ ਪਿਤਾ ਅਚਯੁਤਾਨੰਦ ਸਨ ਅਤੇ ਮਾਤਾ ਸ਼ਿਵ ਕਾਲੀ ਦੇਵੀ ਸੀ।[1][3] ਉਸ ਦਾ ਇੱਕ ਨਿਸ਼ਾਦ -ਜਾਤ ਪਰਿਵਾਰ ਵਿੱਚ ਹੋਇਆ।[2]

ਮਈ 2019 ਵਿੱਚ, ਜੋਤੀ ਪੇਂਡੂ ਵਿਕਾਸ ਰਾਜ ਮੰਤਰੀ ਬਣੀ।[4]

ਹਵਾਲੇ[ਸੋਧੋ]