ਨੀਤੂ ਚੰਦ੍ਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਤੂ ਚੰਦ੍ਰਾ
ਜਨਮ (1984-06-20) 20 ਜੂਨ 1984 (ਉਮਰ 35)
ਪਟਨਾ, ਬਿਹਾਰ, ਭਾਰਤ
ਪੇਸ਼ਾਅਦਾਕਾਰ, ਮਾਡਲ, ਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ2005–ਵਰਤਮਾਨ

ਨੀਤੂ ਚੰਦ੍ਰਾ ਇੱਕ ਭਾਰਤੀ ਅਦਾਕਾਰ, ਫ਼ਿਲਮ ਨਿਰਮਾਤਾ ਅਤੇ ਥੀਏਟਰ ਆਰਟਿਸਟ ਹੈ।[1] ਨੀਤੂ ਇੱਕ ਸਥਾਪਤ ਕਲਾਸਿਕਲ ਡਾਂਸਰ ਅਤੇ ਇੱਕ ਸਰਗਰਮ ਖਿਡਾਰੀ ਹੈ, ਜੋ ਕਿ ਐਨਬੀਏ ਅਤੇ ਤਾਇਗਵਾਂਦੋ ਦੇ ਨਾਲ ਨਜ਼ਦੀਕੀ ਸਬੰਧਾਂ ਰਾਹੀਂ ਦੇਸ਼ ਵਿਚ ਬਾਸਕਟਬਾਲ ਦੇ ਪ੍ਰਚਾਰ ਵਿਚ ਸ਼ਾਮਲ ਹੈ, ਇਸਨੇ 1997 ਵਿੱਚ ਚੌਥੀ ਡੈਨ ਬਲੈਕਬੈਲਟ ਨੂੰ ਹਾਸਿਲ ਕੀਤਾ।[2] ਇਸਦਾ ਆਪਣਾ ਇੱਕ ਪ੍ਰੋਡਕਸ਼ਨ ਹਾਉਸ ਹੈ ਜਿਸਨੂੰ ਚਾਮਪਰਾਨ ਟੌਕਿਜ਼ ਕਿਹਾ ਜਾਂਦਾ ਹੈ, ਜਿਸਨੇ ਮਿਥੀਲਾ ਮਖਾਨ ਫ਼ਿਲਮ ਲਈ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ।[3]

ਨਿੱਜੀ ਜੀਵਨ[ਸੋਧੋ]

2010 ਵਿੱਚ ਨੀਤੂ ਨੇ ਅਦਾਕਾਰ ਰਣਦੀਪ ਹੁੱਡਾ ਨਾਲ ਸੰਬੰਧ ਕਾਇਮ ਕੀਤਾ ਪਰ 2013 ਵਿੱਚ ਇਹ ਦੋਹੇਂ ਇੱਕ ਦੁੱਜੇ ਤੋਂ ਵੱਖ ਹੋ ਗਏ। ਨੀਤੂ ਚੰਦ੍ਰਾ ਦਾ ਭਰਾ "ਨਿਤਿਨ ਚੰਦ੍ਰਾ" ਹੈ ਜਿਸਨੇ "ਦੇਸ਼ਵਾ" ਫ਼ਿਲਮ ਨੂੰ ਨਿਰਦੇਸ਼ਿਤ ਕੀਤਾ।.[4][5]

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮ ਨਿਰਮਾਤਾ[ਸੋਧੋ]

ਸਾਲ ਫ਼ਿਲਮ ਭਾਸ਼ਾ ਨੋਟਸ
2011 ਦੇਸ਼ਵਾ ਭੋਜਪੁਰੀ
2016 ਮਿਥੀਲਾ ਮਖਾਨ ਮੈਥਿਲੀ 2016

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2003 ਵਿਸ਼ਨੂੰ ਹੀਰੋ ਫਰੈਂਡ ਤੇਲਗੂ
2005 ਗਰਮ ਮਸਾਲਾ ਸਵੀਟੀ ਹਿੰਦੀ
2006 ਗੋਦਾਵਰੀ ਰਾਜੀ ਤੇਲਗੂ
2007 ਟ੍ਰੈਫ਼ਿਕ ਸਿਗਨਲ ਰਾਨੀ ਹਿੰਦੀ
2008 ਵਨ ਟੂ ਥ੍ਰੀ ਇੰਸਪੈਕਟਰ ਮਾਇਆਵਤੀ ਚੌਟਾਲਾ ਹਿੰਦੀ
2008 ਸਮਰ 2007 ਦਿਗੰਬਰ ਦੀ ਪਤਨੀ ਹਿੰਦੀ
2008 ਓਏ ਲੱਕੀ! ਲੱਕੀ ਓਏ! ਸੋਨਲ ਹਿੰਦੀ
2009 ਸਤਿਆਮੇਵ ਜਇਤੇ ਬਸਰਾ ਪਾਪਾ ਤੇਲਗੂ
2009 ਯਾਵਾਰਮ ਨਾਲਮ ਪ੍ਰਿਆ ਮਨੋਹਰ ਤਾਮਿਲ
2009 13ਬੀ ਹਿੰਦੀ
2010 ਮੁੰਬਈ ਕਟਿੰਗ ਹਿੰਦੀ
2010 ਰੰਨ ਯਾਸਮੀਨ ਹੁਸੈਨ ਹਿੰਦੀ
2010 ਥੀਰਾਧਾ ਵਿਲਾਇਆਟੱਟੂ ਪਿੱਲਾਈ Pillai]] ਤੇਜਸਵਿਨੀ ਤਾਮਿਲ
2010 ਅਪਾਰਟਮੈਂਟ ਨੇਹਾ ਭਾਰਗਵ ਹਿੰਦੀ
2010 ਨੋ ਪ੍ਰੋਬਲਮ ਸੋਫੀਆ ਹਿੰਦੀ ਖ਼ਾਸ ਭੂਮਿਕਾ
2010 ਸਦੀਆਂ ਹਿੰਦੀ
2011 ਯੁਧਾਮ ਸੇਈ ਤਾਮਿਲ ਖ਼ਾਸ ਭੂਮਿਕਾ
2011 ਕੁਛ ਲਵ ਜੈਸਾ ਰੀਆ ਹਿੰਦੀ
2013 ਆਧੀ ਭਗਵਾਨ ਰਾਨੀ ਸੰਪਥਾ/ ਕ੍ਰਿਸ਼ਮਾ ਤਾਮਿਲ ਐਸਆਈਆਈਐਮਏ ਅਵਾਰਡ ਫ਼ਾਰ ਬੇਸਟ ਐਕਟਰ ਇਨ ਨੈਗਟਿਵ ਰੋਲ
2013 ਸੇਤਾਈ ਤਾਮਿਲ ਖ਼ਾਸ ਭੂਮਿਕਾ "ਲੈਲਾ ਲੈਲਾ" ਗਾਣੇ ਵਿੱਚ
2014 ਮਨਾਮ ਤੇਲਗੂ ਕੈਮਿਉ ਰੋਲ[6]
2014 ਪਾਵਰ ਕੰਨੜ ਖ਼ਾਸ ਭੂਮਿਕਾ[7]
2015 ਥਿਲਗਰ ਤਾਮਿਲ ਖ਼ਾਸ ਭੂਮਿਕਾ[8][9]
2016 ਬਲਾਕ 9" ਗ੍ਰੀਕ
2017 ਸਿੰਘਮ 3 ਤਾਮਿਲ ਖ਼ਾਸ ਭੂਮਿਕਾ
2017 ਵੈਗਾਈ ਐਕਸਪ੍ਰੈਸ ਰਾਧਿਕਾ/ ਜਯੋਤਿਕਾ ਤਾਮਿਲ ਦੁਹਰਾ ਰੋਲ
2018 ਅਨਬਨਾਵਨ ਅਸਾਰਧਵਨ ਅਦਾਨਗਾਧਵਨ 2ਡੀ ਫਰਮਾ:ਟੀਬੀਏ ਤਾਮਿਲ ਫ਼ਿਲਮਿੰਗ

ਹਵਾਲੇ[ਸੋਧੋ]