ਨੀਥੀ ਟੇਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਥੀ ਟੇਲਰ
Niti Taylor (28965656657).jpg
ਜਨਮਨੀਥੀ ਟੇਲਰ
(1994-11-08) 8 ਨਵੰਬਰ 1994 (ਉਮਰ 25)
ਗੁੜਗਾਵਾਂ, ਭਾਰਤ
ਰਿਹਾਇਸ਼ਦਿੱਲੀ ਅਤੇ ਮੁੰਬਈ
ਰਾਸ਼ਟਰੀਅਤਾਭਾਰਤ
ਪੇਸ਼ਾਅਭਿਨੇਤਰੀ, ਮੇਜ਼ਬਾਨ
ਸਰਗਰਮੀ ਦੇ ਸਾਲ2009-ਵਰਤਮਾਨ

ਨੀਤੀ ਟੇਲਰ (ਜਨਮ 8 ਨਵੰਬਰ 1994) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1][2] ਇਸਨੇ ਵੱਖ-ਵੱਖ ਭਾਰਤੀ ਟੈਲੀਵਿਜ਼ਨ ਸ਼ੋਆਂ ਵਿੱਚ ਕੰਮ ਕੀਤਾ ਅਤੇ ਇਸਨੂੰ ਵਧੇਰੇ ਕਰਕੇ ਐਮਟੀਵੀ ਉੱਪਰ ਆਉਣ ਵਾਲੇ ਸ਼ੋਅ ਕੈਸੀ ਯੇਹ ਯਾਰੀਆਂ ਵਿੱਚ ਨੰਦਿਨੀ ਮੂਰਤੀ ਦੇ ਕਿਰਦਾਰ ਲਈ ਪ੍ਰਸਿੱਧੀ ਮਿਲੀ।

ਜ਼ਿੰਦਗੀ ਅਤੇ ਪਰਿਵਾਰ[ਸੋਧੋ]

ਟੇਲਰ ਦਾ ਜਨਮ 8 ਨਵੰਬਰ 1994 ਵਿੱਚ ਗੁੜਗਾਵ ਵਿੱਖੇ ਸੰਦੀਪ ਟੇਲਰ ਅਤੇ ਸ਼ੈਰਲ ਟੇਲਰ ਦੇ ਘਰ ਹੋਇਆ। ਇਸਦੀ ਇੱਕ ਭੈਣ ਹੈ ਜਿਸਦਾ ਨਾਮ ਅਦਿੱਤੀ ਟੇਲਰ ਪ੍ਰਭੂ ਹੈ। ਇਸਨੇ ਆਪਣੀ ਸਕੂਲੀ ਸਿੱਖਿਆ "ਲਾਰੇਟੋ ਕਾਨਵੈਂਟ ਸਕੂਲ, ਦਿੱਲੀ" ਤੋਂ ਪੂਰੀ ਕੀਤੀ। ਇਸਨੇ ਆਪਣੀ ਬੀ ਏ ਦੀ ਡਿਗਰੀ ਸਮਾਜ-ਵਿਗਿਆਨ ਵਿੱਚ ਸੋਫੀਆ ਕਾਲਜ ਫ਼ਾਰ ਵੁਮੈਨ ਤੋਂ ਕੀਤੀ। ਇਹ ਇੱਕ ਅਧਿਆਪਿਕਾ ਬਣਨਾ ਚਾਹੁੰਦੀ ਸੀ ਪਰ ਇਹ ਐਕਟਿੰਗ ਵੱਲ ਆ ਗਈ। ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ "ਪਿਆਰ ਕਾ ਬੰਧਨ" ਟੈਲੀਵਿਜਨ ਸੀਰੀਅਲ ਤੋਂ ਕੀਤੀ।

ਕੈਰੀਅਰ[ਸੋਧੋ]

ਟੇਲਰ ਨੇ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ 2009 ਵਿੱਚ ਪਿਆਰ ਕਾ ਬੰਧਨ  ਸੀਰੀਅਲ ਤੋਂ ਕੀਤੀ। ਇਸ ਤੋਂ ਬਾਅਦ ਇਸਨੇ "ਗੁਲਾਲ", "ਬੜੇ ਅੱਛੇ ਲਗਤੇ ਹੈਂ" ਅਤੇ ਐਪੀਸੋਡਿਕ ਸ਼ੋਆਂ ਯੇ ਹੈ ਆਸ਼ਿਕੀ, ਸਾਵਧਾਨ ਇੰਡੀਆ, ਹੱਲਾ ਬੋਲ, ਅਤੇ ਵੇਬਡ ਵਿੱਚ ਕੰਮ ਕੀਤਾ।

ਹੁਣ ਟੇਲਰ ਲਾਇਫ਼ ਓਕੇ ਉੱਪਰ ਆਉਣ ਵਾਲੇ ਸ਼ੋਅ ਗ਼ੁਲਾਮ  ਵਿੱਚ ਪਰਮ ਸਿੰਘ ਨਾਲ ਕੰਮ ਕੀਤਾ।

ਫ਼ਿਲਮੋਗ੍ਰਾਫੀ[ਸੋਧੋ]

ਟੀਵੀ ਸ਼ੋਅ[ਸੋਧੋ]

ਸਾਲ ਪ੍ਰਦਰਸ਼ਨ ਭੂਮਿਕਾ ਚੈਨਲ
2009   ਪਿਆਰ ਕਾ ਬੰਧਨ ਇਸ਼ਿਤਾ
ਸੋਨੀ ਟੀ. ਵੀ.
2010-2011 ਗੁਲਾਲ
ਦੇਵਿਕਾ
ਸਟਾਰ ਪਲੱਸ
2011-2014 ਬੜੇ ਅੱਛੇ  ਲਗਤੇ ਹੈਂ

ਨੈਨਾ
ਸੋਨੀ ਟੀ. ਵੀ.
2012 ਸਾਵਧਾਨ ਇੰਡੀਆ
ਸਾਬਾ (ਐਪੀਸੋਡਿਕ  ਭੂਮਿਕਾ) ਲਾਇਫ਼ ਓਕੇ
2013 ਯੇ ਹੈ ਆਸ਼ਿਕੀ  ਟ੍ਰਿਸ਼ਾ ਬਿਂਦਾਸ
2013 ਵੇਬਡ

ਦਿਵਿਆ ਐਮ.ਟੀ.ਵੀ. ਇੰਡੀਆ
2014 ਹੱਲਾ ਬੋਲ ਸਵਾਤੀ ਬਿਂਦਾਸ
2014-2015   ਕੈਸੀ ਯੇ ਯਾਰੀਆਂ
ਨੰਦਿਨੀ ਮੂਰਤੀ
ਐਮ.ਟੀ.ਵੀ. ਇੰਡੀਆ
2016   ਪਿਆਰ ਟਿਊਨ ਕਯਾ ਕਿਯਾ - ਸੀਜ਼ਨ 7 ਵਿਧੀ (ਹੋਸਟ) ਜ਼ਿੰਗ
2017–ਮੌਜੂਦ ਗ਼ੁਲਾਮ

[3]

ਸ਼ਿਵਾਨੀ ਮਾਥੁਰ ਲਾਇਫ਼ ਓਕੇ

ਫ਼ਿਲਮਾਂ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ ਸਰੋਤ(s)
2012 ਮੇਮ ਵਾਯਾਸੁਕੂ ਵਾਚਮ
ਦਿਲ
ਤੇਲਗੂ [4][5]
2013 Pelli Pustakam ਨੀਤੀ
ਤੇਲਗੂ [6][7][8][9]
2014 ਪਿਆਰ ਡਾਟ ਕੋਮ ਸ਼੍ਰਾਵਣੀ
ਤੇਲਗੂ [10][11][12]

ਹਵਾਲੇ[ਸੋਧੋ]

 1. Pasupulate, Karthik (23 June 2013). "Niti goes back to college". The Times of India. Retrieved 2015-01-06. 
 2. Tiwari, Vijaya (21 September 2013). "Niti Taylor & Siddhi Karwa in Mtv Webbed". The Times of India. Retrieved 2015-01-06. 
 3. Mahesh, Shweta. "Niti Taylor and Param Singh come together for new daily soap Ghulam". Bollywood Life. Retrieved 2017-02-17. 
 4. "Mem Vayasuku Vacham review.". IndiaGlitz. Retrieved 2017-02-17. 
 5. Pasupulate, Karthik (23 June 2012). "Mem Vayasuki Vacham Movie Review". The Times of India. Retrieved 2017-02-17. 
 6. "Pelli Pustakam 2013 Movie Review, Rating". India Herald (in ਅੰਗਰੇਜ਼ੀ). 12 July 2013. Retrieved 2017-02-17. 
 7. Chowdhary, Y. Sunita. "Something went wrong". The Hindu (in ਅੰਗਰੇਜ਼ੀ). Retrieved 2017-02-17. 
 8. "Pelli Pusthakam review.". IndiaGlitz. Retrieved 2017-02-17. 
 9. "Niti goes back to college". The Times of India. Retrieved 2017-02-17. 
 10. "Love dot com". The Times of India. Retrieved 2017-02-17. 
 11. "Love Dot Com Telugu Movie Review, Rating". India Herald (in ਅੰਗਰੇਜ਼ੀ). 15 February 2014. Retrieved 2017-02-17. 
 12. "Love Dot Com Telugu Movie Review and Rating". The Hans India (in ਅੰਗਰੇਜ਼ੀ). Retrieved 2017-02-17.