ਨੀਰਜ ਚੋਪੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਰਜ ਚੋਪੜਾ

ਨੀਰਜ ਚੋਪੜਾ (ਜਨਮ 24 ਦਸੰਬਰ 1997)[1] ਇੱਕ ਭਾਰਤੀ ਟਰੈਕ ਅਤੇ ਫ਼ੀਲਡ ਅਥਲੀਟ ਹੈ, ਜੋ ਜੈਵਲਿਨ ਥਰੋ ਮੁਕਾਬਲੇ ਵਿੱਚ ਸ਼ਾਮਲ ਹੈ। ਉਹ ਅੰਜੂ ਬੌਬੀ ਜਾਰਜ ਦੇ ਬਾਅਦ ਦੂਜਾ ਭਾਰਤੀ ਜਿਸਨੇ ਅਥਲੈਟਿਕਸ ਵਿੱਚ ਵਿਸ਼ਵ ਚੈਂਪੀਅਨਸ਼ਿਪ-ਪੱਧਰ ਦਾ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ। ਉਸਨੇ ਇਹ ਬਿਦਗੋਸ਼ਟ, ਪੋਲੈਂਡ ਵਿੱਚ 2016 ਆਈਏਏਐਫ ਵਰਲਡ U20 ਚੈਂਪੀਅਨਸ਼ਿਪਸ ਦੌਰਾਨ ਹਾਸਲ ਕੀਤਾ। ਉਸ ਨੇ ਇੱਕ ਵਿਸ਼ਵ ਜੂਨੀਅਰ ਰਿਕਾਰਡ ਵੀ ਸਥਾਪਤ ਕੀਤਾ ਹੈ।

ਹਵਾਲੇ[ਸੋਧੋ]