ਨੀਲ ਕੰਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਲ ਕੰਠ
Indian Roller Bandhavgarh.jpg
ਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Coraciiformes
ਪਰਿਵਾਰ: Coraciidae
ਜਿਣਸ: Coracias
ਪ੍ਰਜਾਤੀ: C. benghalensis
Binomial name
Coracias benghalensis
(Linnaeus, 1758)
Coracias benghalensis distr.png
Synonyms

Corvus benghalensis
Coracias indica

ਨੀਲ ਕੰਠ (ਅੰਗਰੇਜ਼ੀ: Indian roller) ਏਸ਼ੀਆ ਦੇ ਖਿੱਤੇ ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ ਜੋ ਇਰਾਕ ਤੋਂ ਲੈ ਕੇ ਇੰਡੋਨੇਸ਼ੀਆ ਤੱਕ ਮਿਲਦਾ ਹੈ। ਇਹ ਆਮ ਤੌਰ ਤੇ ਸੜਕਾਂ ਦੇ ਕਿਨਾਰੇ ਜਾਂ ਤਾਰਾਂ ਤੇ ਆਮ ਬੈਠਾ ਮਿਲਦਾ ਹੈ। ਇਸ ਦੀ ਸਭ ਤੋਂ ਵੱਧ ਵਸੋਂ ਭਾਰਤ ਵਿੱਚ ਮਿਲਦੀ ਹੈ ਹੈ ਕਈ ਰਾਜਾਂ ਨੇ ਇਸਨੂੰ ਰਾਜ ਪੰਛੀ ਘੋਸ਼ਿਤ ਕੀਤਾ ਹੋਇਆ ਹੈ। ਭਾਰਤ ਵਿੱਚ ਇਸ ਪੰਛੀ ਦੀ ਮਿਥਿਹਾਸਕ ਮਹੱਤਤਾ ਵੀ ਹੈ। ਦਸਹਿਰੇ ਵਾਲੇ ਦਿਨ ਇਸ ਦਾ ਦਿਸਣਾ ਅਸ਼ੁਭ ਮੰਨਿਆ ਜਾਂਦਾ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]