ਨੇਹਾ ਧੂਪੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੇਹਾ ਧੂਪੀਆ
ਸੁੰਦਰਤਾ ਮੁਕਾਬਲਾੂ ਜੇਤੂ
NehaDhupia (cropped).jpg
2013 ਵਿੱਚ ਧੂਪੀਅਾ
ਜਨਮ (1980-08-27) 27 ਅਗਸਤ 1980 (ਉਮਰ 38)[1][2]
ਕੋਚੀ , ਕੇਰਲਾ, ਭਾਰਤ[3]
ਕਿੱਤਾ ਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ 2000–ਹੁਣ ਤੱਕ
ਕੱਦ [2]
ਮੁੱਖ
ਮੁਕਾਬਲਾ
ਮਿਸ ਇੰਡੀਆ ਫੇਮਿਨਾ (2002)
(ਜੇਤੂ)
ਮਿਸ ਯੂਨੀਵਰਸ 2002
(ਟਾੱਪ-10 ਫਾਈਨਲਿਸਟ)
ਪਤੀ ਜਾਂ ਪਤਨੀ ਅੰਗਦ ਬੇਦੀ (ਵਿ. 2018)

ਨੇਹਾ ਧੂਪੀਆ (ਜਨਮ 27 ਅਗਸਤ 1980) ਇੱਕ ਭਾਰਤੀ ਅਦਾਕਾਰਾ ਅਤੇ ਬਿਉਟੀ ਕੁਇਨ ਹੈ। ਜੋ ਹਿੰਦੀ, ਤੇਲ਼ਗੂ ਅਤੇ ਮਲਿਆਲਮ ਭਾਸ਼ਾ ਦੀਆਂ ਫ਼ਿਲਮਾਂ ਲਈ ਪ੍ਰਸਿੱਧ ਹੈ। ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਂਤ ਨਾਟਕ ਅਤੇ ਗਾਣਿਆ ਦੀ ਵੀਡਿਊ ਰਾਹੀਂ ਸ਼ੁਰੂ ਕੀਤੀ। ਧੂਪੀਆ ਦੀ ਇਸ ਅਦਾਕਾਰੀ ਨੇ ਉਸ ਦੀ ਬਹੁਤ ਹਿੰਮਤ ਵਧਾਈ।

ਨੇਹਾ ਪਹਿਲੀ ਵਾਰ ਸਕਰੀਨ ਉੱਪਰ 1994 ਵਿੱਚ ਮਾਲਿਆਮ ਭਾਸ਼ਾ ਦੀ ਫ਼ਿਲਮ 'ਮੀਨਾਰਾਰਮ' ਰਾਹੀਂ ਆਪਣੀ ਪੇਸ਼ਕਾਰੀ ਕੀਤੀ। ਉਸ ਦੀ ਪਹਿਲੀ ਵਾਰ ਹਿੰਦੀ ਫ਼ਿਲਮ 'ਕਾਇਆਮਤ:ਸਿਟੀ ਅੰਡਰ ਥੀਏਟਰ' 2003 ਵਿਚ ਆਈ। ਉਸ ਦਾ ਸੁਪਨਾ ਪੂਰਾ ਕਰਨ ਵਾਲੀਆਂ ਫ਼ਿਲਮਾਂ 'ਕਿਆ ਕੂਲ ਹੈ ਹਮ'(2005) ਅਤੇ 'ਸ਼ੂਟਆਉਟ ਐਟ ਲੋਹਖੜ੍ਹਵਾਲਾ'(2007) ਉਸ ਨੇ ਪ੍ਰਮੁਖ ਭੂਮਿਕਾ ਦੇ ਨਾਲ-ਨਾਲ ਬਾਲੀਵੱਡ ਫ਼ਿਲਮਾਂ ਵਿਚ 'ਛੁਪ ਛੁਪ ਕੇ' ਅਤੇ 'ਸਿੰਘ ਇੰਜ਼ ਕਿੰਗ'ਵਿਚ ਸਹਾਇਕ ਭੂਮਿਕਾ ਨਿਭਾਈ ਹੈ। ਉਸ ਨੇ ਆਪਣੇ ਫ਼ਿਲਮੀ ਕੈਰੀਅਰ ਵਿਚ 'ਫੀਮੇਨਾ ਮਿਸ ਇੰਡੀਆ'ਦਾ ਖਿਤਾਬ ਪ੍ਰਾਪਤ ਕੀਤਾ। ਉਹ ਤੁਮਾਰੀਂ ਸੁਲੁ ਲਈ 'ਸਕਰੀਨ ਐਵਾਰਡ ਫ਼ਾਰ ਬੈਸਟ ਸਪੋਰਟਿੰਗ ਐਕਟਰ' ਜਿੱਤ ਚੁੁੱਕੀ ਹੈ।

ਮੁੱਢਲਾ ਜੀਵਨ[ਸੋਧੋ]

ਨੇਹਾ ਧੂਪੀਆ ਦਾ ਜਨਮ ਕੋਚੀ ਵਿਚ ਹੋਇਆ ਹੈ ਉਹ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ ਉਹ ਪਿਤਾ ਦਾ ਨਾਮ ਕਮਾਂਡਰ ਪਰਦੀਪ ਸਿੰਘ ਹੈ ਜੋ ਜਲ ਸੈਨਾ ਦਾ ਕਮਾਂਡਰ ਹੈ ਅਤੇ ਉਸ ਦੀ ਮਾਤਾ ਦਾ ਨਾਮ ਮਨਪਿੰਦਰ ਕੌਰ (ਬਾਬਲੀ ਧੂਪੀਆ)ਹੈ ਜੋ ਘੇਰਲੂ ਔਰਤ ਹੈ। ਉਹ ਨਾਵਲ ਪਬਲਿਕ ਸਕੂਲ ਨੂੰ ਬਦਲ ਕੇ ਨਵੀਂ ਦਿੱਲੀ ਵਿਚ ਆਰਮੀ ਪਬਲਿਕ ਸਕੂਲ, ਡੋਲਾ ਕੋਣ ਜਾਣ ਲੱਗ ਗਈ ਸੀ। ਉਸ ਨੇ ਯੂਸਿਸ ਐਂਡ ਮੈਰੀ ਕਾਲਜ਼, ਨਵੀਂ ਦਿੱਲੀ ਵਿਚ ਹਿਸਟਰੀ ਸਬਜੈਕਟ ਵਿਚ ਬੀ,ਏ ਆਨਰਜ਼ ਕੀਤੀ।[4]

ਫਿਲਮ ਜਗਤ[ਸੋਧੋ]

ਉਸ ਦੀ ਪਹਿਲੀ ਵਾਰ ਹਿੰਦੀ ਫ਼ਿਲਮ 'ਕਾਇਆਮਤ:ਸਿਟੀ ਅੰਡਰ ਥੀਏਟਰ' 2003 ਵਿਚ ਆਈ। ਉਸ ਦੀ ਅਦਾਕਾਰੀ ਬਾਕਸ ਔਫ਼ਿਸ ਵਿਚ ਇਸ ਫਿਲਮ ਵਿਚ ਅਦਾਕਾਰੀ ਠੀਕ ਰਹੀ ਹੈ। ਉਸ ਨੇ 'ਕਿਆ ਕੂਲ ਹੈ ਹਮ'(2005) ਅਤੇ 'ਸ਼ੂਟਆਉਟ ਐਟ ਲੋਹਖੜ੍ਹਵਾਲਾ'(2007) ਫਿਲਮਾਂ ਰਾਹੀਂ ਬਾਕਸ ਔਫ਼ਿਸ ਵਿਚ ਉਸ ਦੀ ਅਦਾਕਾਰੀ ਬਹੁਤ ਵਧੀਆ ਰਹੀ। ਉਸ ਨੇ ਕੁਝ ਹੀ ਸਾਲਾਂ ਵਿਚ ਉਹ ਮਲਟੀਪਲ ਵਿਅੰਗ ਅਤੇ ਕਮਰਸ਼ੀਅਲ ਫਿਲਮਾਂ ਵਿਚ ਰੋਲ ਕਰਨ ਲੱਗੀ ਜਿਸ ਵਿਚ 'ਛੁਪ ਛੁਪ ਕੇ' (2006), ਏਕ ਚਾਲੀਂਸ ਕੀ ਲਾਸਟ ਲੋਕਲ (2007), ਮਿੱਠੀਆਂ (2008), ਮਰਾਠੀ (2008), ਸਿੰਘ ਇਜ਼ ਕਿੰਗ (2008) ਦਾਸਵੀਦਾਨੀਯ(2008) ਸ਼ਾਮਿਲ ਹਨ। ਉਸ ਨੇ 'ਡੀਅਰ ਫ਼ਰੈਂਡ ਹਿਟਲਰ' ਇਵਾ ਬਰਾਉਨ ਰੋਲ ਨਿਭਾਇਆ ਜੋ ਮਹਾਤਮਾ ਗਾਂਧੀ ਨਾਲ ਸੰਬੰਧਿਤ ਹੈ। ਉਸ ਨੇ ਹੁਣ ਤਾਜ਼ੀਆਂ ਫਿਲਮਾਂ ਮੋਹ ਮਾਇਆ ਮਨੀ, ਪੇਇੰਗ ਗੈਸਟ, ਐਂਕਸਨ ਰੀਪਲਈ, ਅਤੇ ਦੇ ਦਨਾਂ ਦਨ ਹਨ। ਉਸ ਦਾ ਅੰਤਰਰਾਸ਼ਟਰੀ ਪਹਿਲਾਂ ਪ੍ਰਜੈਕਟ 'ਕ੍ਰਿਸ ਕਾਟਨ' ਦੇ ਨਾਲ ਆਈ ਐਂਫ ਸੀ ਜੋ ਬਾਲੀਵੱਡ ਐਕਟਰ ਹੈ।

ਹਵਾਲੇ[ਸੋਧੋ]

  1. "Birthday Special: Neha Dhupia's FABULOUS life". Rediff. 27 August 2014. Retrieved 2016-09-05. 
  2. 2.0 2.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named bio
  3. "Touchdown #kochi #kerela ... ( also my place of birth! )". Retrieved 12 April 2013. 
  4. "Shah Rukh Khan collects his degree after 28 years: 10 Bollywood stars who graduated from DU". India Today. 17 February 2016. Retrieved 4 May 2016.