ਸਮੱਗਰੀ 'ਤੇ ਜਾਓ

ਨੰਦਪ੍ਰਯਾਗ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੰਦਪ੍ਰਯਾਗ ਵਿਧਾਨ ਸਭਾ ਹਲਕਾ

ਨੰਦਪ੍ਰਯਾਗ ਵਿਧਾਨ ਸਭਾ ਹਲਕਾ ਉੱਤਰਾਖੰਡ ਦਾ ਇੱਕ ਵਿਧਾਨ ਸਭਾ ਹਲਕਾ ਸੀ। ਇਹ ਹਲਕਾ ਚਮੋਲੀ ਜ਼ਿਲੇ ਵਿੱਚ ਸਥਿੱਤ ਸੀ। ਇਹ ਹਲਕਾ 2002 ਵਿੱਚ ਉੱਤਰਾਖੰਡ (ਉਸ ਵੇਲੇ ਉੱਤਰਾਂਚਲ) ਦੇ ਉੱਤਰ ਪ੍ਰਦੇਸ਼ ਨਾਲੋਂ ਵੱਖ ਹੋਣ ਸਮੇਂ ਹੋਂਦ ਵਿੱਚ ਆਇਆ। ਇਸਨੂੰ 2008 ਦੇ ਪਰਿਸੀਮਨ ਦੌਰਾਣ ਖਤਮ ਕਰ ਦਿੱਤਾ ਗਿਆ।[1]

ਵਿਧਾਇਕ

[ਸੋਧੋ]

ਇਸ ਹਲਕੇ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2007 ਆਜ਼ਾਦ ਰਾਜੇਂਦਰਾ ਸਿੰਘ ਭੰਡਾਰੀ 63518 64.25 1790 [2]
2002 ਭਾਰਤੀ ਜਨਤਾ ਪਾਰਟੀ ਮਹਿੰਦਰ ਭੱਟ 55389 59.35 1631 [3]
ਸਿਲਿਸਲੇਵਾਰ

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]