ਸਮੱਗਰੀ 'ਤੇ ਜਾਓ

ਪਨੀਰ ਦਾ ਪਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਨੀਰ ਦਾ ਮਿੱਠਾ ਪਾਣੀ
ਤਾਜ਼ੇ ਫਿਟੇ ਪਨੀਰ ਦਾ ਪਾਣੀ
ਹਰੇਕ 100 g (3.5 oz) ਵਿਚਲੇ ਖ਼ੁਰਾਕੀ ਗੁਣ
ਊਰਜਾ27 kcal (110 kJ)
5.14
ਸ਼ੱਕਰਾਂ5.14
0.36
0.85
ਥੁੜ੍ਹ-ਮਾਤਰੀ ਧਾਤਾਂ
ਕੈਲਸ਼ੀਅਮ
(5%)
47 mg
ਵਿਚਲੀਆਂ ਹੋਰ ਚੀਜ਼ਾਂ
ਪਾਣੀ93.12
ਫ਼ੀਸਦੀਆਂ ਦਾ ਮੋਟਾ-ਮੋਟਾ ਅੰਦਾਜ਼ਾ ਬਾਲਗਾਂ ਵਾਸਤੇ ਅਮਰੀਕੀ ਸਿਫ਼ਾਰਸ਼ਾਂ ਤੋਂ ਲਾਇਆ ਗਿਆ ਹੈ।
ਸਰੋਤ: ਯੂ.ਐੱਸ.ਡੀ.ਏ. ਖੁ਼ਰਾਕੀ ਤੱਤ ਡਾਟਾਬੇਸ

ਪਨੀਰ ਦਾ ਪਾਣੀ ਦੁੱਧ ਫਿਟਾ ਕੇ ਉਹਨੂੰ ਪੁਣਨ ਮਗਰੋਂ ਬਚਿਆ ਤਰਲ ਪਦਾਰਥ ਹੁੰਦਾ ਹੈ। ਇਹ ਪਨੀਰ ਜਾਂ ਕੇਸੀਨ ਬਣਾਉਣ ਵੇਲੇ ਉਹਨਾਂ ਨਾਲ਼ ਬਣਦਾ ਹੈ ਅਤੇ ਇਹਦੀ ਵਰਤੋਂ ਕਈ ਥਾਂਵਾਂ ਉੱਤੇ ਹੁੰਦੀ ਹੈ। ਮਿੱਠਾ ਪਨੀਰੀ ਪਾਣੀ ਚੈਡਰ ਜਾਂ ਸਵਿੱਸ ਪਨੀਰ ਵਰਗੇ ਠੋਸ ਪਨੀਰਾਂ ਨੂੰ ਬਣਾਉਣ ਵੇਲੇ ਬਣਦਾ ਹੈ। ਤਿਜ਼ਾਬੀ ਪਾਣੀ (ਜਾਂ "ਖੱਟਾ ਪਨੀਰੀ ਪਾਣੀ") ਕੌਟਿਜ ਪਨੀਰ ਜਾਂ ਛਾਣੀ ਹੋਈ ਦਹੀਂ ਵਰਗੀਆਂ ਦੁੱਧ ਦੀਆਂ ਚੀਜ਼ਾਂ ਬਣਾਉਣ ਵੇਲੇ ਕੱਢਿਆ ਜਾਂਦਾ ਹੈ।

ਇਹ ਵੀ ਵੇਖੋ

[ਸੋਧੋ]