ਪਮਾਲ
ਦਿੱਖ
ਪਮਾਲ | |
|---|---|
village | |
| Country | |
| ਰਾਜ | ਪੰਜਾਬ |
| ਜ਼ਿਲ੍ਹਾ | ਲੁਧਿਆਣਾ |
| ਆਬਾਦੀ (2006) | |
• ਕੁੱਲ | 3,416 |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ ਦਾ |
| ਸਮਾਂ ਖੇਤਰ | ਯੂਟੀਸੀ+5: 30 (IST) |
| ਪਿੰਨ | 142021 |
| ਟੈਲੀਫੋਨ ਕੋਡ | 161 |
ਪਮਾਲ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ।
ਪਹਿਲੀ ਅੰਗਰੇਜ਼-ਸਿੱਖ ਜੰਗ ਮੈਮੋਰੀਅਲ ਸਨ 2000 ਤੋਂ ਪਮਾਲ ਵਿੱਚ ਉਸਾਰੀ ਅਧੀਨ ਹੈ। ਯਾਦਗਾਰ ਦੀ ਉਸਾਰੀ ਦਾ ਸਾਰਾ ਫੰਡ ਕੈਪਟਨ (ਸੇਵਾਮੁਕਤ) ਅਮਰਜੀਤ ਸਿੰਘ ਸੇਖੋਂ ਨੇ ਦਿੱਤਾ। ਇਹ ਪਿੰਡ ਮੁੱਲਾਂਪੁਰ ਦਾਖਾ-ਜੋਧਾਂ ਲਿੰਕ ਸੜਕ ਤੇ ਪੈਂਦਾ ਹੈ। ਪਿੰਡ ਤੋਂ ਘੰਟੇ ਘੰਟੇ ਬਾਅਦ ਰੋਜ਼ਾਨਾ ਬੱਸ ਅਤੇ ਟੈਮਪੂ ਸੇਵਾ ਇਸ ਨੂੰ ਨੇੜੇ ਦੇ ਪ੍ਰਮੁੱਖ ਕਸਬੇ/ਸ਼ਹਿਰਾਂ ਮੁੱਲਾਂਪੁਰ ਦਾਖਾ, ਡੇਹਲੋਂ ਅਤੇ ਲੁਧਿਆਣਾ ਨਾਲ ਜੋੜਦੀ ਹੈ।