ਪਰਾਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਾਡਾ
ਕਿਸਮਪਬਲਿਕ
ਸੰਸਥਾਪਨਾ1913; 106 ਸਾਲ ਪਿਹਲਾਂ (1913)
(ਫਰਾਟੇਲੀ ਪਰਾਡਾ ਵੱਲੋਂ)
ਸੰਸਥਾਪਕਮਾਰੀਓ ਪਰਾਡਾ
ਮੁੱਖ ਦਫ਼ਤਰਮਿਲਾਨ, ਇਟਲੀ
ਸਥਾਨਾਂ ਦੀ ਗਿਣਤੀ618 ਤੋਂ ਵੱਧ ਦੁਨੀਆ ਭਰ ਦੀਆਂ ਬੁਟੀਕ
ਮੁੱਖ ਲੋਕਮਿਊਸੀਆ ਪਰਾਡਾ, ਹੈਡ ਡਿਜ਼ਾਈਨਰ
ਪੈਟਰੀਜਿਓ ਬਿਰਤੇਲੀ,ਸੀ.ਈ.ਓ.
ਅਲੇਸੈਂਡਰਾ ਕੋਜ਼ਾਨੀ, ਸੀ.ਐੱਫ.ਓ.
ਉਦਯੋਗਅਪੈਰਲ, ਐਕਸੈਸਰੇਸ
ਉਤਪਾਦਕੱਪੜੇ, ਸ਼ਿੰਗਾਰ, ਫੈਸ਼ਨ ਉਪਕਰਣ, ਗਹਿਣੇ, ਅਤਰ, ਸਪਿਰਟ, ਸੈਲ ਫੋਨ , ਘੜੀਆਂ, ਵਾਈਨ
ਸੇਵਾਵਾਂਬੁਟੀਕ
ਵੈਬਸਾਈਟwww.prada.com

ਪਰਾਡਾ ਇੱਕ ਇਤਾਲਵੀ ਲਗਜ਼ਰੀ ਫੈਸ਼ਨ ਹਾਊਸ ਹੈ, ਇਹ ਚਮੜੇ ਦੇ ਥੌਲੇ, ਯਾਤਰਾ ਉਪਕਰਣ, ਜੁੱਤੀਆਂ, ਪਰਫਿਊਮ ਅਤੇ ਹੋਰ ਫੈਸ਼ਨ ਉਪਕਰਣ ਬਣਾਉਂਦੀ ਹੈ, ਇਹ 1913 ਵਿਚ ਮਾਰੀਓ ਪਰਾਡਾ ਦੁਆਰਾ ਸਥਾਪਿਤ ਕੀਤੀ ਗਈ ਸੀ।

ਇਤਿਹਾਸ[ਸੋਧੋ]

ਸਥਾਪਨਾ[ਸੋਧੋ]

ਇਹ ਕੰਪਨੀ 1913 ਵਿਚ ਮਾਰੀਓ ਪਰਾਡਾ ਅਤੇ ਉਸ ਦੇ ਭਰਾ ਮਾਰਟਿਨੋ ਦੁਆਰਾ ਚਮੜੇ ਦੇ ਸਾਮਾਨ ਦੀ ਦੁਕਾਨ ਵਜੋਂ ਮਿਲਾਨ, ਇਟਲੀ ਵਿਚ ਸ਼ੁਰੂ ਕੀਤੀ ਸੀ।[1][2] ਸ਼ੁਰੂ ਵਿਚ, ਦੁਕਾਨ ਨੇ ਜਾਨਵਰਾਂ ਦਾ ਸਮਾਨ ਅਤੇ ਹੈਂਡਬੈਗ ਵੇਚਣੇ ਸ਼ੁਰੂ ਕੀਤੇ।

ਹਵਾਲੇ[ਸੋਧੋ]

  1. Grosvenor, Carrie. "The History of Prada". Life in Italy. Archived from the original on May 21, 2008. Retrieved June 2, 2008. 
  2. "Prada Group". Prada Group. Archived from the original on April 20, 2011. Retrieved April 10, 2011.