ਪਲਾਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਲਾਊ ਗਣਰਾਜ
Beluu ęr a Belau
Flag of ਪਲਾਊ
ਝੰਡਾ
ਐਨਥਮ: Belau loba klisiich er a kelulul
ਰਾਜਧਾਨੀਅੰਗੇਰੁਲਮੂਦ[1]
ਸਭ ਤੋਂ ਵੱਡਾ ਸ਼ਹਿਰਕੋਰੋਰ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਪਲਾਊਈ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਜਪਾਨੀ (ਅੰਗੌਰ ਵਿੱਚ)
ਸੋਂਸੋਰੋਲੀ (ਸੋਂਸੋਰਲ ਵਿੱਚ)
ਤੋਬੀਆਈ (ਹਤੋਹੋਬੇਈ ਵਿੱਚ)
ਵਸਨੀਕੀ ਨਾਮਪਲਾਊਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਲੋਕਤੰਤਰੀ ਗਣਰਾਜ
• ਰਾਸ਼ਟਰਪਤੀ
ਜਾਨਸਨ ਟੋਰੀਬਿਓਂਗ
ਟਾਮੀ ਰੇਮੇਂਗੇਸਾਊ
ਵਿਧਾਨਪਾਲਿਕਾਰਾਸ਼ਟਰੀ ਕਾਂਗਰਸ
 ਸੁਤੰਤਰਤਾ
• ਸੰਯੁਕਤ ਰਾਜ ਨਾਲ ਸੁਤੰਤਰ ਮੇਲਜੋਲ ਦੀ ਰਜ਼ਾਮੰਦੀ
1 ਅਕਤੂਬਰ 1994
ਖੇਤਰ
• ਕੁੱਲ
459 km2 (177 sq mi) (196ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• 2011 ਅਨੁਮਾਨ
20,956 (218ਵਾਂ)
• ਘਣਤਾ
28.4/km2 (73.6/sq mi)
ਜੀਡੀਪੀ (ਪੀਪੀਪੀ)2008 ਅਨੁਮਾਨ
• ਕੁੱਲ
$164 ਮਿਲੀਅਨ[2] (not ranked)
• ਪ੍ਰਤੀ ਵਿਅਕਤੀ
$8,100[2] (119ਵਾਂ)
ਐੱਚਡੀਆਈ (2011) 0.782[3]
Error: Invalid HDI value · 49ਵਾਂ
ਮੁਦਰਾਅਮਰੀਕੀ ਡਾਲਰ (USD)
ਸਮਾਂ ਖੇਤਰUTC+9
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+680
ਇੰਟਰਨੈੱਟ ਟੀਐਲਡੀ.pw
ਅ. 7 ਅਕਤੂਬਰ 2006 ਵਿੱਚ ਸਰਕਾਰੀ ਅਫ਼ਸਰਾਂ ਆਪਣੇ ਦਫ਼ਤਰ ਪੂਰਵਲੀ ਰਾਜਧਾਨੀ ਕੋਰੋਰ ਤੋਂ ਮੇਲੇਕੇਆਕ ਵਿਚਲੇ ਅੰਗੇਰੁਲਮੂਦ ਵਿੱਚ ਲੈ ਗਏ ਜੋ ਕਿ ਕੋਰੋਰ ਤੋਂ 20 ਕਿ.ਮੀ. ਉੱਤਰ-ਪੂਰਬ ਵੱਲ ਬਬੇਲਥਾਪ ਟਾਪੂ ਉੱਤੇ ਸਥਿਤ ਅਤੇ ਮੇਲੇਕੇਆਕ ਪਿੰਡ ਤੋਂ 2 ਕਿ.ਮੀ. ਪੱਛਮ ਵੱਲ ਹੈ।
ਬ. ਕੁੱਲ ਘਰੇਲੂ ਉਪਜ ਵਿੱਚ ਅਮਰੀਕੀ ਮਾਲੀ ਸਹਾਇਤਾ (2004 ਦਾ ਅੰਦਾਜ਼ਾ) ਵੀ ਸ਼ਾਮਲ ਹੈ।

ਪਲਾਊ (ਜਾਂ ਬਲਾਊ ਜਾਂ ਪਿਲਿਊ), ਅਧਿਕਾਰਕ ਤੌਰ ਉੱਤੇ ਪਲਾਊ ਦਾ ਗਣਰਾਜ (ਪਲਾਊਈ: Beluu ęr a Belau), ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਭੂਗੋਲਕ ਤੌਰ ਉੱਤੇ ਇਹ ਮਾਈਕ੍ਰੋਨੇਸ਼ੀਆ ਦੇ ਵੱਡੇ ਟਾਪੂ-ਸਮੂਹ ਦਾ ਹਿੱਸਾ ਹੈ ਜਿਸਦੇ ਟਾਪੂਆਂ ਉੱਤੇ 21,000 ਦੇ ਲਗਭਗ ਲੋਕ ਰਹਿੰਦੇ ਹਨ ਅਤੇ ਇਹ ਕੈਰੋਲੀਨ ਟਾਪੂ-ਸਮੂਹ ਦੇ ਪੱਛਮ ਵੱਲ 250 ਟਾਪੂਆਂ ਦੀ ਲੜੀ ਬਣਾਉਂਦੇ ਹਨ। ਇਸ ਟਾਪੂ-ਸਮੂਹ ਦੀਆਂ ਸਮੁੰਦਰੀ ਹੱਦਾਂ ਇੰਡੋਨੇਸ਼ੀਆ, ਫ਼ਿਲਪੀਨਜ਼ ਅਤੇ ਮਾਈਕ੍ਰੋਨੇਸ਼ੀਆ ਨਾਲ ਲੱਗਦੀਆਂ ਹਨ। ਇਸ ਸਮੂਹ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਟਾਪੂ ਕੋਰੋਰ ਹੈ ਅਤੇ ਨੇੜਲੇ ਬਬੇਲਦਾਓਬ ਉੱਤੇ ਰਾਜਧਾਨੀ ਅੰਗੇਰੁਲਮੂਦ ਸਥਿਤ ਹੈ।

ਹਵਾਲੇ[ਸੋਧੋ]

  1. "CIA Factbook". Archived from the original on 2010-07-11. Retrieved 2012-11-29. {{cite web}}: Unknown parameter |dead-url= ignored (help)
  2. 2.0 2.1 2008 ਅੰਦਾਜ਼ਾ "Palau". CIA World Factbook. CIA. Archived from the original on 2010-07-11. Retrieved 2009-08-09. {{cite web}}: Unknown parameter |dead-url= ignored (help)
  3. http://hdr.undp.org/en/media/HDR_2011_ES_Table1.pdf