ਪਵੇਲ ਕੋਲੋਬਕੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਵੇਲ ਕੋਲੋਬਕੋਵ
Pavel Kolobkov 2015 WCh FS-IN t204259.jpg
Personal information
Born (1969-09-22) 22 ਸਤੰਬਰ 1969 (ਉਮਰ 49)
ਮਾਸਕੋ, ਰੂਸ
Weapon(s) ਏਪੇ
Hand right-handed
Height 1.82 ਮੀ (6 ਫ਼ੁੱਟ 0 ਇੰਚ)
Weight 75 kg (165 lb)
Club CSKA
Retired 2008
FIE Ranking archive

ਪਵੇਲ ਕੋਲੋਬਕੋਵ (ਰੂਸੀ: Павел Анатольевич Колобков, ਜਨਮ 22 ਸਤੰਬਰ 1969) ਫੈਂਨਸਿੰਗ ਦਾ ਇੱਕ ਰਿਟਾਇਰ ਖਿਡਾਰੀ ਹੈ। ਉਸਨੂੰ ਪਿਛਲੇ ਦੋ ਦਹਾਕਿਆਂ ਤੋਂ ਫੈਂਨਸਿੰਗ ਦੇ ਏਪੇ ਏਵੰਟ ਦਾ ਸ਼੍ਰੇਸਟ ਖਿਡਾਰੀ ਮੰਨਿਆ ਗਿਆ ਹੈ।[1][2] ਉਸਨੇ ਉਲੰਪਿਕ ਖੇਡਾਂ ਵਿੱਚ ਇੱਕ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ।

ਪ੍ਰਾਪਤੀਆਂ[ਸੋਧੋ]

ਉਲੰਪਿਕ ਖੇਡਾਂ
  • Gold medal.svg ਏਪੇ ਵਿਅਕਤੀਗਤ (2000)
  • Silver medal.svg ਏਪੇ ਵਿਅਕਤੀਗਤ (1992) ਅਤੇ ਏਪੇ ਟੀਮ (1996)
  • Bronze medal.svg ਏਪੇ ਵਿਅਕਤੀਗਤ (2004) ਅਤੇ ਏਪੇ ਟੀਮ (1988, 1992)
ਵਿਸ਼ਵ ਚੈਮਪੀਅਨਸ਼ਿਪ
  • Gold medal world centered-2.svg ਏਪੇ ਵਿਅਕਤੀਗਤ (1993, 1994, 2002, 2005)
  • Silver medal world centered-2.svg ਏਪੇ ਵਿਅਕਤੀਗਤ (1997) ਅਤੇ ਏਪੇ ਟੀਮ (2002)
  • Bronze medal world centered-2.svg ਏਪੇ ਵਿਅਕਤੀਗਤ (1989, 1999) ਅਤੇ ਏਪੇ ਟੀਮ (1988)
European Championships
  • Gold medal europe.svg ਏਪੇ ਵਿਅਕਤੀਗਤ (1996, 2000)
  • Silver medal europe.svg ਏਪੇ ਵਿਅਕਤੀਗਤ (2002, 2003, 2005) ਅਤੇ ਏਪੇ ਟੀਮ (2006)
  • Bronze medal europe.svg ਏਪੇ ਵਿਅਕਤੀਗਤ (1999, 2001, 2004, 2006) ਅਤੇ ਏਪੇ ਟੀਮ (1998)
ਫੈਨਸਿੰਗ ਵਿਸ਼ਵ ਕੱਪ
  • Simple gold cup.svg ਏਪੇ (1999)

ਹਵਾਲੇ[ਸੋਧੋ]

  1. "Olympics Statistics: Pavel Kolobkov". databaseolympics.com. Retrieved 2011-07-26. 
  2. "Pavel Kolobkov Olympic Results". sports-reference.com. Retrieved 2011-07-26.