ਪਹਾੜੀ ਇਲਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਹਾੜੀ ਇਲਾਕਾ ਪੱਧਰੀ ਜਾਂ ਘਾਟੀਆਂ ਤੋਂ ਬਹੁਤ ਜ਼ਿਆਦਾ ਉਚਾਈ ਉੱਪਰ ਸਥਿਤ ਹੁੰਦਾ ਹੈ। ਇਹ ਹੱਦਾਂ ਨੂੰ ਜ਼ਿਆਦਾਤਰ ਬਸਤੀਵਾਦੀ ਏਸ਼ੀਆ ਵਿੱਚ ਵਰਤਿਆ ਗਿਆ। ਇਸ ਤੋਂ ਇਲਾਵਾ ਅਫ਼ਰੀਕਾ ਵਿੱਚ ਵੀ ਉਹ ਜਗ੍ਹਾਂ ਲਭੀਆਂ ਗਈਆਂ ਜਿਹਨਾਂ ਜਗ੍ਹਾਂ ਦਾ ਤਾਪਮਾਨ ਠੰਡਾ ਸੀ ਅਤੇ ਇਹ ਕਾਰਜ ਯੂਰਪੀ ਲੋਕਾਂ ਜਾਂ ਸ਼ਰਨਾਰਥੀਆਂ ਦੁਆਰਾ ਕੀਤੇ ਗਏ। ਭਾਰਤੀ ਸੰਦਰਭ ਵਿੱਚ, ਜ਼ਿਆਦਾਤਰ ਪਹਾੜੀ ਇਲਾਕਿਆਂ ਦੀ ਉੱਚਾਈ ਲਗਭਗ 1,000 ਤੋਂ 2,500 ਮੀਟਰ (3,500 ਤੋਂ 7,500 ਫੁਟ) ਤੱਕ ਹੈ, ਬਹੁਤ ਘੱਟ ਇਲਾਕੇ ਇਹਨਾਂ ਸੀਮਾਵਾਂ ਤੋਂ ਬਾਹਰ ਹੈ।

ਇਤਿਹਾਸ[ਸੋਧੋ]

ਭਾਰਤ ਵਿੱਚ ਪਹਾੜੀ ਇਲਾਕੇ ਸਥਾਪਿਤ ਕਰਨ ਦੇ ਗਈ ਕਾਰਨ ਰਹੇ ਸੀ। 1857 ਦੇ ਵਿਦਰੋਹ ਤੋਂ ਬਾਅਦ "ਬਰਤਾਨਵੀ ਲੋਕ ਹੈਜ਼ੇ ਦੀ ਬੀਮਾਰੀ ਤੋਂ ਬਚਣ ਕਾਰਨ ਉੱਤਰੀ ਹਿਮਾਲਿਆ ਅਤੇ ਦੱਖਣ ਵਿੱਚ ਨੀਲਗਿਰੀ ਦੀਆਂ ਪਹਾੜੀਆਂ ਵੱਲ ਜਾਣ ਲੱਗੇ, ਇਹਨਾਂ ਦੀ ਸ਼ੁਰੂਆਤ 1857 ਤੋਂ ਸ਼ੁਰੂ ਹੋ ਗਈ ਸੀ। 1860ਵਿਆਂ ਵਿੱਚ ਸ਼ਿਮਲਾ ਨੂੰ ਭਾਰਤ ਦੀ "ਗਰਮੀਆਂ ਦੀ ਰਾਜਧਾਨੀ" ਬਣਾਇਆ ਗਿਆ।

ਸੰਸਾਰ ਦੇ ਪਹਾੜੀ ਇਲਾਕਿਆਂ ਦੀ ਸੂਚੀ[ਸੋਧੋ]

ਜ਼ਿਆਦਾਤਰ ਪਹਾੜੀ ਇਲਾਕਿਆਂ ਦੀ ਗਿਣਤੀ ਏਸ਼ੀਆ ਵਿੱਚ ਹੈ।

ਅਫ਼ਰੀਕਾ[ਸੋਧੋ]

ਮਾਦਾਗਾਸਕਰ[ਸੋਧੋ]

ਮੋਰਾਕੋ[ਸੋਧੋ]

ਨਾਈਜੀਰੀਆ[ਸੋਧੋ]

ਏਸ਼ੀਆ[ਸੋਧੋ]

ਬੰਗਲਾਦੇਸ਼[ਸੋਧੋ]

ਬਰਮਾ[ਸੋਧੋ]

ਚਾਈਨਾ[ਸੋਧੋ]

ਹਾਂਗਕਾਂਗ[ਸੋਧੋ]

ਭਾਰਤ[ਸੋਧੋ]

ਇਰਾਕ਼[ਸੋਧੋ]

ਮਲੇਸ਼ਿਆ[ਸੋਧੋ]

ਨੇਪਾਲ[ਸੋਧੋ]

ਪਾਕਿਸਤਾਨ[ਸੋਧੋ]

ਸ਼੍ਰੀਲੰਕਾ[ਸੋਧੋ]

ਸੀਰਿਆ[ਸੋਧੋ]

ਵਿਅਤਨਾਮ[ਸੋਧੋ]

ਯੂਰੋਪ[ਸੋਧੋ]

ਆਸਟਰੇਲੀਆ[ਸੋਧੋ]

ਹਵਾਲੇ[ਸੋਧੋ]