ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ
1857/58 ਦਾ ਭਾਰਤ ਦਾ ਆਜ਼ਾਦੀ ਸੰਗਰਾਮ | |||||||||
---|---|---|---|---|---|---|---|---|---|
![]() 1857 - 59 ਦੇ ਦੌਰਾਨ ਹੋਏ ਭਾਰਤੀ ਵਿਦਰੋਹ ਦੇ ਪ੍ਰਮੁੱਖ ਕੇਂਦਰ: ਮੇਰਠ, ਦਿੱਲੀ, ਕਾਨਪੁਰ, ਲਖਨਊ, ਝਾਂਸੀ, ਅਤੇ ਗਵਾਲੀਅਰ ਨੂੰ ਦਰਸ਼ਾਉਂਦਾ 1912 ਦਾ ਨਕਸ਼ਾ। |
|||||||||
|
|||||||||
ਲੜਾਕੇ | |||||||||
ਫਰਮਾ:ਦੇਸ਼ ਸਮੱਗਰੀ ਮੁਗ਼ਲ ਸਾਮਰਾਜ 22px ਈਸਟ ਇੰਡੀਆ ਕੰਪਨੀ ਸਿਪਾਹੀ 7 ਭਾਰਤੀ ਰਿਆਸਤਾਂ
| ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਬ੍ਰਿਟਿਸ਼ ਫੌਜ
ਖੇਤਰ ਦੇ ਹੋਰ ਛੋਟੇ ਰਾਜ |
||||||||
ਫ਼ੌਜਦਾਰ ਅਤੇ ਆਗੂ | |||||||||
ਫਰਮਾ:ਦੇਸ਼ ਸਮੱਗਰੀ ਮੁਗ਼ਲ ਸਾਮਰਾਜ ਬਹਾਦੁਰ ਸ਼ਾਹ ਦੂਸਰਾ ਨਾਨਾ ਸਾਹਿਬ ਫਰਮਾ:ਦੇਸ਼ ਸਮੱਗਰੀ ਮੁਗ਼ਲ ਸਾਮਰਾਜ ਮਿਰਜ਼ਾ ਮੁਗ਼ਲ 22px ਬਖਤ ਖਾਨ ਰਾਣੀ ਲਕਸ਼ਮੀਬਾਈ 22px ਤਾਤਿਆ ਟੋਪੇ 22px ਬੇਗਮ ਹਜਰਤ ਮਹਲ | ਪ੍ਰਧਾਨ ਸੈਨਾਪਤੀ, ਭਾਰਤ: ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਜਾਰਜ ਏਨਸੋਨ (ਮਈ 1857 ਤੋਂ) ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਸਰ ਪੈਟਰਿਕ ਗਰਾਂਟ ਫਰਮਾ:ਦੇਸ਼ ਸਮੱਗਰੀ ਸੰਯੁਕਤ ਰਾਜਸ਼ਾਹੀ ਕਾਲਿਨ ਕੈਂਪਬੈਲ (ਅਗਸਤ 1857 ਤੋਂ) ![]() |
1857 ਦਾ ਭਾਰਤੀ ਵਿਦਰੋਹ, ਜਿਸਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ, ਸਿਪਾਹੀ ਬਗ਼ਾਵਤ ਅਤੇ ਭਾਰਤੀ ਗਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਰਤਾਂਵੀ ਸ਼ਾਸਨ ਦੇ ਵਿਰੁੱਧ ਇੱਕ ਸ਼ਸਤਰਬੰਦ ਵਿਦਰੋਹ ਸੀ। 10 ਮਈ, 1857 ਨੂੰ ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ 'ਚ ਮੇਰਠ ਵਿੱਚ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ। ਇਹ ਵਿਦਰੋਹ ਦੋ ਸਾਲਾਂ ਤੱਕ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਚੱਲਿਆ। ਇਹ ਬਗ਼ਾਵਤ ਛਾਉਣੀ ਖੇਤਰਾਂ ਵਿੱਚ ਛੋਟੀਆਂ ਮੋਟੀਆਂ ਝੜਪਾਂ ਅਤੇ ਆਗਜਨੀ ਨਾਲ ਸ਼ੁਰੂ ਹੋਈ ਸੀ ਪਰ ਜਨਵਰੀ ਮਹੀਨੇ ਤੱਕ ਇਸਨੇ ਵਿਸ਼ਾਲ ਰੂਪ ਧਾਰ ਲਿਆ ਸੀ। ਵਿਦਰੋਹ ਦਾ ਅੰਤ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੇ ਅੰਤ ਨਾਲ ਹੋਇਆ, ਅਤੇ ਪੂਰੇ ਭਾਰਤ ਉੱਤੇ ਬਰਤਾਨਵੀ ਤਾਜ ਦੀ ਹਕੂਮਤ ਹੋ ਗਈ ਜੋ ਅਗਲੇ 90 ਸਾਲਾਂ ਤੱਕ ਰਹੀ।
ਹਵਾਲੇ[ਸੋਧੋ]
- ↑ The Gurkhas by W. Brook Northey, John Morris. ISBN 81 - 206 - 1577 - 8. Page 58