ਪਾਂਘਲੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਂਘਲੀਆਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਕੋਹਾੜਾ ਅਤੇ ਕਟਾਣੀ ਵਿਚਕਾਰ ਲੁਧਿਆਣਾ-ਚੰਡੀਗੜ੍ਹ ਮੁੱਖ ਸੜਕ ਦੇ ਨੇੜੇ ਸਥਿਤ ਹੈ। ਪਿੰਡ ਦੇ ਬਹੁਤੇ ਲੋਕ ਕਿਸਾਨ ਹਨ, ਪਰ ਹੁਣ ਪਿੰਡ ਦੇ ਆਲੇ-ਦੁਆਲੇ ਦਾ ਸ਼ਹਿਰੀ ਵਿਕਾਸ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ।

ਪਾਂਘਲੀਆਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਡਾਕ ਕੋਡ
141113
ਏਰੀਆ ਕੋਡ01628******
ਵਾਹਨ ਰਜਿਸਟ੍ਰੇਸ਼ਨPB10,PB43
ਨੇੜੇ ਦਾ ਸ਼ਹਿਰਸਮਰਾਲਾ

ਪਾਂਘਲੀਆਂ ਬਾਰੇ[ਸੋਧੋ]

  • ਹੀਰਾਂ (1ਕਿਮੀ), ਬਰਵਾਲਾ (1 ਕਿਮੀ), ਛੰਦੜਾਂ (2.5 ਕਿਮੀ) ਚੱਕ ਸਰਵਣ ਨਾਥ (1.5 ਕਿਮੀ) ਰਾਮਪੁਰ (2.5 ਕਿਮੀ), ਕੋਹਾੜਾ (4 ਕਿਮੀ), ਕਟਾਣਾ ਸਾਹਿਬ (4 ਕਿਮੀ) ਕਟਾਣੀ ਕਲਾਂ (4 ਕਿਮੀ), ਰੇਆਨ (4 ਕਿਮੀ), ਕਨੇਚ (4 ਕਿਮੀ), ਮਾਨਗੜ੍ਹ (3 ਕਿਮੀ), ਸਾਹਨੇਵਾਲ (7 ਕਿਮੀ), ਦੋਰਾਹਾ (7 ਕਿਮੀ) ਪਾਂਘਲੀਆਂ ਦੇ ਨੇੜਲੇ ਪਿੰਡ ਹਨ
  • ਪਾਂਘਲੀਆਂ ਦੇ ਪੂਰਬ ਵੱਲ ਸਮਰਾਲਾ ਤਹਿਸੀਲ, ਪੂਰਬ ਵੱਲ ਮਾਛੀਵਾੜਾ ਤਹਿਸੀਲ, ਪੱਛਮ ਵੱਲ ਲੁਧਿਆਣਾ-1 ਤਹਿਸੀਲ, ਪੱਛਮ ਵੱਲ ਲੁਧਿਆਣਾ-2 ਤਹਿਸੀਲ ਹੈ।
  • ਲੁਧਿਆਣਾ, ਖੰਨਾ, ਅਹਿਮਦਗੜ੍ਹ, ਫਿਲੌਰ, ਸਰਹਿੰਦ, ਸਮਰਾਲਾ, ਰੋਪੜ, ਫਤਿਹਗੜ੍ਹ ਸਾਹਿਬ ਪਾਂਘਲੀਆਂ ਦੇ ਨੇੜਲੇ ਸ਼ਹਿਰ ਹਨ।
  • ਪਾਂਘਲੀਆਂ ਪਿੰਡ ਦੇ ਖਿਡਾਰੀਆਂ ਵੱਲੋਂ ਕਰਵਾਏ ਜਾਂਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਲਈ ਮਸ਼ਹੂਰ ਹੈ।
  • ਪਾਂਘਲੀਆਂ ਵਾਸੀਆਂ ਦੀ ਸਥਾਨਕ ਭਾਸ਼ਾ ਪੰਜਾਬੀ ਹੈ।
  • ਪਿੰਡ ਦੀ ਮੇਨ ਗਲੀ ਨੂੰ ਪਿੰਡ ਦਾ ਨੀਵਾਂ ਸ਼ਹਿਰ ਵੀ ਕਿਹਾ ਜਾਂਦਾ ਹੈ ਅਤੇ ਇਹ ਲਾਗਲੇ ਪਿੰਡਾਂ ਵਿੱਚ ਵੀ ਮਸ਼ਹੂਰ ਹੈ।

ਹਵਾਲੇ[ਸੋਧੋ]