ਪਾਪੂਆ ਨਿਊ ਗਿਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਾਪੂਆ ਨਿਊ ਗਿਨੀ ਦਾ ਸੁਤੰਤਰ ਮੁਲਕ
Independen Stet bilong Papua Niugini
ਪਾਪੂਆ ਨਿਊ ਗਿਨੀ ਦਾ ਝੰਡਾ
ਮਾਟੋ"Unity in diversity"[1]
"ਅਨੇਕਤਾ ਵਿੱਚ ਏਕਤਾ"
ਕੌਮੀ ਗੀਤO Arise, All You Sons [2]
ਉੱਠੋ, ਤੁਸੀਂ ਸਾਰੇ ਪੁੱਤਰੋ
ਪਾਪੂਆ ਨਿਊ ਗਿਨੀ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪੋਰਟ ਮੋਰੈਸਬੀ
9°30′S 147°07′E / 9.5°S 147.117°E / -9.5; 147.117
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਤੋਕ ਪਿਸੀਨ
ਹੀਰੀ ਮੋਤੂ[3]
ਵਾਸੀ ਸੂਚਕ ਪਾਪੂਆ ਨਿਊ ਗਿਨੀਆਈ
ਸਰਕਾਰ ਸੰਵਿਧਾਨਕ ਰਾਜਸ਼ਾਹੀ ਹੇਠ ਇਕਾਤਮਕ ਸੰਸਦੀ ਲੋਕਤੰਤਰ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਗਵਰਨਰ-ਜਨਰਲ ਮਾਈਕਲ ਓਗੀਓ
 -  ਪ੍ਰਧਾਨ ਮੰਤਰੀ ਪੀਟਰ ਓ'ਨੀਲ
ਵਿਧਾਨ ਸਭਾ ਰਾਸ਼ਟਰੀ ਸੰਸਦ
ਸੁਤੰਤਰਤਾ
 -  ਆਸਟ੍ਰੇਲੀਆ ਤੋਂ 16 ਸਤੰਬਰ 1975 
ਖੇਤਰਫਲ
 -  ਕੁੱਲ 462 ਕਿਮੀ2 (56ਵਾਂ)
178 sq mi 
 -  ਪਾਣੀ (%) 2
ਅਬਾਦੀ
 -  2012 ਦਾ ਅੰਦਾਜ਼ਾ 6,310,129[4] (105ਵਾਂ)
 -  2000 ਦੀ ਮਰਦਮਸ਼ੁਮਾਰੀ 5,190,783 
 -  ਆਬਾਦੀ ਦਾ ਸੰਘਣਾਪਣ 15/ਕਿਮੀ2 (201ਵਾਂ)
34.62/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $16.863 ਬਿਲੀਅਨ[5] 
 -  ਪ੍ਰਤੀ ਵਿਅਕਤੀ ਆਮਦਨ $2,532[5] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $12.655 ਬਿਲੀਅਨ[5] 
 -  ਪ੍ਰਤੀ ਵਿਅਕਤੀ ਆਮਦਨ $1,900[5] 
ਜਿਨੀ (1996) 50.9 (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.466 (ਨੀਵਾਂ) (153ਵਾਂ)
ਮੁੱਦਰਾ ਪਾਪੂਆ ਨਿਊ ਗਿਨੀਆਈ ਕੀਨਾ (PGK)
ਸਮਾਂ ਖੇਤਰ ਆਸਟਰੇਲੀਆਈ ਪੂਰਬੀ ਮਿਆਰੀ ਸਮਾਂ (ਯੂ ਟੀ ਸੀ+10)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+10)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .pg
ਕਾਲਿੰਗ ਕੋਡ +675
ਅ. 2005 ਵੇਲੇ

ਪਾਪੂਆ ਨਿਊ ਗਿਨੀ (ਤੋਕ ਪਿਸੀਨ: Papua Niugini), ਅਧਿਕਾਰਕ ਤੌਰ ਉੱਤੇ ਪਾਪੂਆ ਨਿਊ ਗਿਨੀ ਦਾ ਸੁਤੰਤਰ ਮੁਲਕ, ਓਸ਼ੇਨੀਆ ਦਾ ਇੱਕ ਮੁਲਕ ਹੈ ਜੋ ਨਿਊ ਗਿਨੀ ਟਾਪੂ ਦੇ ਪੂਰਬੀ ਅੱਧ (ਪੱਛਮੀ ਹਿੱਸੇ ਵਿੱਚ ਇੰਡੋਨੇਸ਼ੀਆਈ ਸੂਬੇ ਪਾਪੂਆ ਅਤੇ ਪੱਛਮੀ ਪਾਪੂਆ ਹਨ) ਅਤੇ ਹੋਰ ਬਹੁਤ ਸਾਰੇ ਟਾਪੂਆਂ ਦਾ ਬਣਿਆ ਹੋਇਆ ਹੈ ਇਹ ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦੇ ਉਸ ਹਿੱਸੇ ਵਿੱਚ ਵਸਿਆ ਹੋਇਆ ਹੈ ਜਿਸ ਨੂੰ 19ਵੀਂ ਸਦੀ ਤੋਂ ਮੈਲਾਨੇਸ਼ੀਆ ਕਿਹਾ ਜਾਂਦਾ ਹੈ। ਇਸ ਦੀ ਰਾਜਧਾਨੀ ਪੋਰਟ ਮੋਰੈਸਬੀ ਹੈ।

ਹਵਾਲੇ[ਸੋਧੋ]