ਪਿੰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿੰਕ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਅਨਿਰੁਧਾ ਰਾਏ ਚੌਧਰੀ
ਲੇਖਕਅਨਿਰੁਧਾ ਰਾਏ ਚੌਧਰੀ,
ਸ਼ੂਜਿਤ ਸਿਰਕਾਰ,
ਰਿਤੇਸ਼ ਸ਼ਾਹ
ਨਿਰਮਾਤਾ
ਸਿਤਾਰੇ
ਸਿਨੇਮਾਕਾਰਅਭਿਕ ਮੁਖੋਪਾਧਯਾਏ
ਸੰਪਾਦਕਬੋਧਅਦਿਤਆ ਬੇਨਰਜੀ
ਸੰਗੀਤਕਾਰ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਐੱਨਐੱਚ ਸਟੂਡੀਓਜ਼
ਰਿਲੀਜ਼ ਮਿਤੀ
 • 16 ਸਤੰਬਰ 2016 (2016-09-16)
ਮਿਆਦ
136 ਮਿੰਟ[1]
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ 23 ਕਰੋੜ[2]
ਬਾਕਸ ਆਫ਼ਿਸ 106.42 ਕਰੋੜ[3]

ਪਿੰਕ, ਇੱਕ 2016 ਭਾਰਤੀ ਅਦਾਲਤ ਡਰਾਮਾ ਫ਼ਿਲਮ ਹੈ। ਇਸਦੀ ਨਿਰਦੇਸ਼ਕ ਅਨਿਰੁਧਾ ਰਾਏ ਚੌਧਰੀ, ਲੇਖਕ ਰਿਤੇਸ਼ ਸ਼ਾਹ, ਅਤੇ  ਨਿਰਮਾਤਾ ਰਸ਼ਮੀ ਸ਼ਰਮਾ ਅਤੇ ਸ਼ੂਜੀਤ ਸਿਰਕਾਰ ਹਨ।[4][5][6]

ਇਸਦੇ ਸਿਤਾਰੇ ਅਮਿਤਾਭ ਬੱਚਨ, ਤਾਪਸੀ ਪੰਨੂੰ, ਕੀਰਤੀ ਕੁਲਹਰੀ, ਅੰਗਦ ਬੇਦੀ, ਅੰਦ੍ਰੇਆ ਤਾਰੀਆਂਗ, ਪਿਊਸ਼ ਮਿਸ਼ਰਾ, ਅਤੇ ਧ੍ਰਿਤੀਮਾਨ ਚੈਟਰਜੀ ਹਨ।[7][8][9][10] ਇਸ ਨੂੰ 16 ਸਤੰਬਰ 2016 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।[11][12][13][14][15] ਕੇਂਦਰੀ ਫ਼ਿਲਮ ਪ੍ਰਮਾਣ ਵਿਭਾਗ ਨੇ ਇਸ ਫ਼ਿਲਮ ਨੂੰ 4 ਜ਼ਬਾਨੀ ਕਟੌਤੀਆਂ ਨਾਲ ਯੂ/ਏ ਸਰਟੀਫਿਕੇਟ ਦਿੱਤਾ ਹੈ।[16]

ਹਵਾਲੇ[ਸੋਧੋ]

 1. "Pink (15)". British Board of Film Classification. 9 September 2016. Retrieved 9 September 2016.
 2. "Pink Box Office: Amitabh Bachchan film records impressive opening weekend". www.catchnews.com. Retrieved 19 September 2016.
 3. Hungama, Bollywood. "Special Features: Box Office: Worldwide Collections and Day wise breakup of Pink — Box Office, Bollywood Hungama".
 4. "Trailer: 'Pink' raises all the right questions women have faced since long".
 5. "Pink: Amitabh Bachchan, Shoojit Sircar ask people to guess What is Pink".
 6. "Amitabh Bachchan: People calling India a 'land of rapes' is embarrassing".
 7. "Exclusive! Watch: Amitabh Bachchan-Piyush Mishra's longest court room scenes for 'Pink'".
 8. "Pink is a social thriller: Amitabh Bachchan".
 9. "Shoojit Sircar decodes Amitabh Bachchan".
 10. "NH7 Weekender is as much about style as about music. t2 picks the Headturners".
 11. Joshi, Namrata (15 September 2016). "Pink: The girls are alright, but the boys?".
 12. "Taapsee Pannu joins Amitabh Bachchan in Delhi for their next film 'Pink'". New Delhi, India. 13 March 2016. Retrieved 21 March 2016.
 13. "Amitabh Bachchan unveils the logo of Pink. Trailer out on Tuesday". Retrieved 10 August 2016.
 14. "Khasi girl debut with Big B Andrea Tariang moves from music to movies with Pink".
 15. "Amitabh Bachchan: Taapsee Pannu not a newcomer". Archived from the original on 20 ਮਾਰਚ 2016. Retrieved 21 March 2016. {{cite web}}: Unknown parameter |dead-url= ignored (|url-status= suggested) (help)
 16. "Amitabh Bachchan and Taapsee Pannu starrer 'Pink' gets four verbal cuts". Retrieved 29 August 2016.

ਬਾਹਰੀ ਕੜੀਆਂ[ਸੋਧੋ]