ਪੂਨਮ ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੂਨਮ ਪਾਂਡੇ
ਪੂਨਮ ਪਾਂਡੇ ਇੱਕ ਖ਼ਾਸ ਪੋਜ਼
ਪੂਨਮ ਪਾਂਡੇ ਦਸੰਬਰ 2013
ਜਨਮਪੂਨਮ ਪਾਂਡੇ
(1991-03-11) 11 ਮਾਰਚ 1991 (ਉਮਰ 30)
ਦਿੱਲੀ, ਭਾਰਤ
ਰਿਹਾਇਸ਼ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2013–ਹੁਣ ਤੱਕ

ਪੂਨਮ ਪਾਂਡੇ ਇੱਕ ਭਾਰਤੀ ਮਾਡਲ ਅਤੇ ਫਿਲਮ ਅਦਾਕਾਰਾ ਹੈ ਜੋ ਕੀ ਬਾਲੀਵੁੱਡ ਅਤੇ ਤੇਲਗੂ ਸਿਨੇਮਾ ਵਿੱਚ ਕੰਮ ਲਈ ਜਾਣੀ ਜਾਂਦੀ ਹੈ।[1] ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ[2] ਵਜੋਂ ਕੀਤੀ। ਉਹ 2010 ਦੇ ਗਲੇਡਰਸ ਮਨਹੰਟ ਐਂਡ ਮੇਗਾ ਮਾਡਲ ਪ੍ਰੀਤੀਯੋਗਿਤਾ ਵਿੱਚ ਮੁੱਖ ਨੌ ਪ੍ਰੀਤਿਯੋਗੀਆ ਵਿੱਚ ਸੀ ਅਤੇ ਉਸਦੀ ਤਸਵੀਰ ਵੀ ਫੈਸ਼ਨ ਮੈਗਜ਼ੀਨ ਦੇ ਪਹਿਲੇ ਪੰਨੇ ਉੱਤੇ ਲੱਗੀ। [3][4] ਉਹ ਕਿੰਗਫਿਸ਼ਰ ਕੈਲੰਡਰ 2012 ਲਈ ਚੁਣੀ ਗਈ।[5]

ਫਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੁਮਿਲਾ ਭਾਸ਼ਾ ਨੋਟਸ
2013 ਨਸ਼ਾ ਅਨੀਤਾ ਜੋਸ਼ਫ ਹਿੰਦੀ
2014 ਲਵ ਇਜ ਪੁਆਈਜ਼ਨ ਆਪਣੇ ਆਪ ਕੰਨੜ ਆਈਟਮ ਗੀਤ ਵਿੱਚ ਭੂਮਿਕਾ 
2015 ਮਾਲਿਨੀ ਐਂਡ ਕੰ. ਮਾਲਿਨੀ ਤੇਲਗੂ
2015 ਉਵਾ ਪੂਜਾ ਹਿੰਦੀ
2017 ਆ ਗਿਆ ਹੀਰੋ ਖੁਦ ਹਿੰਦੀ ਆਈਟਮ ਗੀਤ ਵਿੱਚ ਭੂਮਿਕਾ[6]

ਟੈਲੀਵਿਜਨ[ਸੋਧੋ]

ਸਾਲ ਸ਼ੋਅ ਭੂਮਿਕਾ ਭਾਸ਼ਾ
2015 ਟੋਟਲ ਨੰਦਣੀ ਜਲੇਬੀ ਬਾਈ (ਹਿੰਦੀ)
2015 ਪਿਆਰ  ਮੋਹੱਬਤ ਸੀ ਜਲੇਬੀ ਬਾਈ (ਹਿੰਦੀ)

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]