ਪੂਰਬਾ
ਦਿੱਖ
ਪੂਰਬਾ | |
|---|---|
ਪਿੰਡ | |
| ਗੁਣਕ: 30°45′56″N 76°10′26″E / 30.765517°N 76.173979°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਲੁਧਿਆਣਾ |
| Established | 1999 |
| ਬਲਾਕ | ਸਮਰਾਲਾ |
| ਉੱਚਾਈ | 261 m (856 ft) |
| ਆਬਾਦੀ (2011 ਜਨਗਣਨਾ) | |
• ਕੁੱਲ | 897 |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 141412 |
| ਟੈਲੀਫ਼ੋਨ ਕੋਡ | 01628****** |
| ਵਾਹਨ ਰਜਿਸਟ੍ਰੇਸ਼ਨ | PB:43 PB:10 |
| ਨੇੜੇ ਦਾ ਸ਼ਹਿਰ | ਸਮਰਾਲਾ |
ਪੂਰਬਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਲੁਧਿਆਣਾ ਤੋਂ ਪੂਰਬ ਵੱਲ 37 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸਮਰਾਲਾ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਅਤੇ ਖੰਨਾ ਤੋਂ 9 ਕਿਲੋਮੀਟਰ ਦੂਰੀ ਤੇ ਹੈ। ਚੰਡੀਗੜ੍ਹ ਤੋਂ 67 ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਰੂਪਾ (2 ਕਿਲੋਮੀਟਰ), ਅਜਲੌਦ (3 ਕਿਲੋਮੀਟਰ), ਬਗਲੀ ਖੁਰਦ (3 ਕਿਲੋਮੀਟਰ), ਬਰਧਾਲਾਂ (3 ਕਿਲੋਮੀਟਰ), ਦੀਵਾਲਾ (3 ਕਿਲੋਮੀਟਰ) ਨਾਲ ਲਗਦੇ ਪਿੰਡ ਹਨ।