ਪ੍ਰਦੀਪ ਕੌੜਾ
ਦਿੱਖ
ਪ੍ਰਦੀਪ ਕੌੜਾ | |
---|---|
ਜਨਮ | ਪ੍ਰਦੀਪ ਕੁਮਾਰ 23 ਅਗਸਤ 1972 ਬਠਿੰਡਾ , ਪੰਜਾਬ, ਭਾਰਤ |
ਕਿੱਤਾ | ਅਧਿਆਪਣ, ਲੇਖਕ |
ਭਾਸ਼ਾ | ਪੰਜਾਬੀ, ਅੰਗਰੇਜ਼ੀ |
ਰਾਸ਼ਟਰੀਅਤਾ | ਭਾਰਤੀ, |
ਸਿੱਖਿਆ | ਬੀ. ਐਡ., ਐਮ. ਏ. ਪੰਜਾਬੀ, ਯੂ.ਜੀ.ਸੀ ਨੈੱਟ, ਪੀਐੱਚ. ਡੀ, ਪੀ.ਜੀ.ਡੀ. ਆਈ. ਟੀ. |
ਅਲਮਾ ਮਾਤਰ | ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਪੰਜਾਬੀ ਯੂਨੀਵਰਸਿਟੀ ਪਟਿਆਲਾ |
ਸ਼ੈਲੀ | ਕਵਿਤਾ, ਕਹਾਣੀ, ਮਿੰਨੀ ਕਹਾਣੀ |
ਸਰਗਰਮੀ ਦੇ ਸਾਲ | 21ਵੀਂ ਸਦੀ ਦੇ ਸ਼ੁਰੂ ਤੋਂ |
ਜੀਵਨ ਸਾਥੀ | ਨੀਰੂ ਕੌੜਾ |
ਬੱਚੇ | ਪੁੱਤਰੀ ਉਲਫ਼ਤ ਕੌੜਾ ਪੁੱਤਰੀ ਆਰਾਧਿਆ ਕੌੜਾ |
ਰਿਸ਼ਤੇਦਾਰ | ਪਿਤਾ ਸ਼੍ਰੀ ਬਾਬੂ ਰਾਮ ਕੌੜਾ ਮਾਤਾ ਸ੍ਰੀਮਤੀ ਪੁਸ਼ਪਾ ਕੌੜਾ |
ਡਾ. ਪ੍ਰਦੀਪ ਕੌੜਾ (ਜਨਮ 23 ਅਗਸਤ 1972) ਦਾ ਜਨਮ ਨੂੰ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਆਪ ਉੱਚ ਸਿੱਖਿਆ ਪ੍ਰਾਪਤ ਵਿਦਵਾਨ, ਪੰਜਾਬੀ ਮਿਨੀ ਕਹਾਣੀ ਲੇਖਕ ਹਨ। ਪੰਜਾਬੀ ਮਿੰਨੀ ਕਹਾਣੀ[1] ਦੇ ਖੇਤਰ ਵਿੱਚ ਪ੍ਰਦੀਪ ਕੌੜਾ ਜਾਣਿਆ ਪਛਾਣਿਆ ਨਾਮ ਹੈ। ਪ੍ਰਦੀਪ ਕੌੜਾ ਇਸ ਸਮੇਂ ਬਾਬਾ ਫਰੀਦ ਕਾਲਜ ਬਠਿੰਡਾ ਵਿਖੇ ਬਤੌਰ ਪ੍ਰਿੰਸੀਪਲ[2] ਵਜੋਂ ਸੇਵਾਵਾਂ ਦੇ ਰਹੇ ਹਨ।
ਪੁਸਤਕਾਂ ਦਾ ਵੇਰਵਾ
[ਸੋਧੋ]ਮਿੰਨੀ ਕਹਾਣੀ
[ਸੋਧੋ]- ਜਦੋਂ ਚੁੱਪ ਤਿੜਕੀ (2004)
- ਚਿੜੀਆਂ (2016)
- चिड़ियाँ (2021) ਅਨੁਵਾਦਕ ਯੋਗਰਾਜ ਪ੍ਰਭਾਕਰ
ਆਲੋਚਨਾ
[ਸੋਧੋ]- ਸਿੱਖ ਇਤਿਹਾਸਕ ਨਾਟਕਾਂ ਵਿੱਚ ਰਾਜਨੀਤਕ ਚੇਤਨਾ
- ਸਿੱਖ ਇਤਿਹਾਸਕ ਨਾਟਕਾਂ ਦੀਆਂ ਨਾਟ-ਸ਼ੈਲੀਆਂ
ਹਵਾਲੇ
[ਸੋਧੋ]- ↑ "ਮਿੰਨੀ ਕਹਾਣੀ ਲੇਖਕ ਤੇ ਆਲੋਚਕ – ਡਾ. ਪ੍ਰਦੀਪ ਕੌੜਾ". https://punjabi.hindustantimes.com (in punjabi). Archived from the original on 2022-10-16. Retrieved 2022-10-16.
{{cite web}}
: External link in
(help); Unknown parameter|website=
|dead-url=
ignored (|url-status=
suggested) (help)CS1 maint: unrecognized language (link) - ↑ "Baba Farid College". www.bfcbti.com. Retrieved 2022-10-16.