ਬੱਲੂਆਣਾ
ਦਿੱਖ
ਬੱਲੂਆਣਾ | |
---|---|
ਸਮਾਂ ਖੇਤਰ | ਯੂਟੀਸੀ+5:30 |
ਵਾਹਨ ਰਜਿਸਟ੍ਰੇਸ਼ਨ | PB 03 |
ਬੱਲੂਆਣਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ। ਬੱਲੂਆਣਾ ਪਿੰਡ ਬਾਬਾ ਬਾਲਾ ਜੀ ਦੀ ਛਤਰ ਛਾਇਆ ਹੇਠਾਂ ਵਸਿਆ ਹੈ। ਇੱਥੇ ਪੱਕੀਆ ਇੱਟਾਂ ਦੇ ਘਰ ਨਹੀਂ ਸਨ ਬਣਦੇ ਜੋ ਕਿ ਕੁਝ ਸਮਾਂ ਪਹਿਲਾ ਹੀ ਬਣਨ ਲਗੇ ਹਨ। ਇਸ ਪਿੱਛੇ ਧਾਰਮਿਕ ਕਾਰਨ ਹੈ। ਪਿੰਡ ਵਿੱਚ ਗੁਰੂਦਆਰਾ ਸਾਹਿਬ ਤੇ ਡੇਰਾ ਬਾਬਾ ਬਾਲਾ ਜੀ ਸਥਿਤ ਹਨ[1][2] ਇੰਸਟਾਗ੍ਰਾਮ ਦਾ ਨੌਜਵਾਨ ਚਰਚਿਤ ਕਵੀ ਸੀਪਾ ਕਲੇਰ, ਵਣ ਵਿਭਾਗ ਦਾ ਕਰਮਚਾਰੀ ਪ੍ਰਗਟ ਸਿੰਘ ਕਲੇਰ ਇਸੇ ਪਿੰਡ ਦੇ ਵਸਨੀਕ ਹਨ।
ਹਵਾਲੇ
[ਸੋਧੋ]- ↑ "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
- ↑ Villages in Bathinda District, Punjab state
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |