ਪ੍ਰਧਾਨਮੰਤਰੀ (ਟੀਵੀ ਲੜੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਧਾਨਮੰਤਰੀ
The Pradhanmantri Logo
ਸ਼੍ਰੇਣੀਡਾਕੂਮੈਂਟਰੀ
ਨਿਰਮਾਤਾABP News
ਨਿਰਦੇਸ਼ਕਪੁਨੀਤ ਸ਼ਰਮਾ
ਅਦਾਕਾਰਸ਼ੇਖਰ ਕਪੂਰ
ਕਥਾਵਾਚਕਸ਼ੇਖਰ ਕਪੂਰ
ਮੂਲ ਦੇਸ਼ਭਾਰਤ
ਮੂਲ ਬੋਲੀ(ਆਂ)ਹਿੰਦੀ
ਕਿਸ਼ਤਾਂ ਦੀ ਗਿਣਤੀ26
ਨਿਰਮਾਣ
ਨਿਰਮਾਤਾABP News
ਚਾਲੂ ਸਮਾਂ60 ਮਿੰਟ
ਪਸਾਰਾ
ਪਹਿਲੀ ਚਾਲ13 ਜੁਲਾਈ 2013 (2013-07-13) – 4 ਜਨਵਰੀ 2014

ਪ੍ਰਧਾਨਮੰਤਰੀ ਟੀਵੀ ਲੜੀ ਰਾਹੀਂ ਭਾਰਤੀ ਟੀਵੀ ਚੈਨਲ ABP ਦੁਆਰਾ ਭਾਰਤੀ ਇਤਿਹਾਸ ਦੇ ਹਾਲੇ ਤੱਕ ਨਾ ਪੇਸ਼ ਹੋਏ ਪੱਖਾਂ ਨੂੰ ਦੱਸਿਆ ਗਿਆ ਹੈ।[1][2] ਇਸ ਨੂੰ ਹੁਣ ਤੱਕ ਦੇ ਸਾਰੇ ਪ੍ਰਧਾਨਮੰਤਰੀਆਂ ਦੇ ਕਾਰਜਕਾਲ ਦੀਆਂ ਗਤੀਵਿਧੀਆਂ ਦੇ ਹਵਾਲੇ ਨਾਲ ਦਿਖਾਇਆ ਗਿਆ ਸੀ|[3] ਇਸ ਵਿੱਚ ਬਿਰਤਾਂਤਕਾਰ ਦੀ ਭੂਮਿਕਾ ਸ਼ੇਖਰ ਕਪੂਰ ਨੇ ਨਿਭਾਈ ਸੀ| ਡਾਕੂਮੈਂਟਰੀ ਨੂੰ 1947 ਤੋਂ ਹੁਣ ਤੱਕ ਦੇ ਭਾਰਤੀ ਇਤਿਹਾਸ ਨੂੰ ਪੇਸ਼ ਕੀਤਾ ਗਿਆ ਹੈ।

ਏਪਿਸੋਡ[ਸੋਧੋ]

ਏਪਿਸੋਡ ਵਿਸ਼ਾ ਪ੍ਰਸਾਰਨ ਮਿਤੀ
1
ਕੇਂਦਰ ਸਰਕਾਰ ਦੁਆਰਾ ਰਾਜਸੀ ਰਿਆਸਤਾਂ ਨੂੰ ਆਪਸ ਵਿੱਚ ਮਿਲਾਉਣਾ
13 ਜੁਲਾਈ 2013
2
ਹੈਦਰਾਬਾਦ ਅਤੇ ਜੁਨਾਗੜ ਦੀ ਕਹਾਣੀ
20 ਜੁਲਾਈ 2013
3
ਜੰਮੂ ਅਤੇ ਕਸ਼ਮੀਰ ਦੀ ਕਹਾਣੀ
27 ਜੁਲਾਈ 2013
4
ਮਦਰਾਸ ਅਤੇ ਬੰਬੇ ਦੀ ਕਹਾਣੀ
3 ਅਗਸਤ 2013
5
ਹਿੰਦੂ ਕੋਡ ਬਿੱਲ
10 ਅਗਸਤ 2013
6
ਭਾਰਤ-ਚੀਨ ਜੰਗ
17 ਅਗਸਤ 2013
7
ਲਾਲ ਬਹਾਦੁਰ ਸ਼ਾਸਤਰੀ
24 ਅਗਸਤ 2013
8
ਇੰਦਰਾ ਗਾਂਧੀ ਦਾ ਪ੍ਰਧਾਨਮੰਤਰੀ ਬਣਨਾ
1 ਸਿਤੰਬਰ 2013
9
ਕਾਂਗਰਸ ਪਾਰਟੀ ਵਿੱਚ ਫੁੱਟ
8 ਸਿਤੰਬਰ 2013
10
ਭਾਰਤ-ਪਾਕ ਜੰਗ 1971 ਤੋਂ ਪਹਿਲਾਂ ਦੇ ਹਾਲਤ
15 ਸਿਤੰਬਰ 2013
11
ਭਾਰਤ-ਪਾਕ ਜੰਗ 1971 ਅਤੇ ਬੰਗਲਾਦੇਸ਼ ਦਾ ਬਣਨਾ
22 ਸਿਤੰਬਰ 2013
12
1975-77 ਦੌਰਾਨ ਐਮਰਜੈੰਸੀ ਰਾਜ
29 ਸਿਤੰਬਰ 2013
13
ਮੋਰਾਰਜੀ ਦੇਸਾਈ ਅਤੇ ਜਨਤਾ ਪਾਰਟੀ
5 ਅਕਤੂਬਰ 2013
14
ਇੰਦਰਾ ਗਾਂਧੀ ਅਤੇ ਸਾਕਾ ਨੀਲਾ ਤਾਰਾ
12 ਅਕਤੂਬਰ 2013
15
ਰਾਜੀਵ ਗਾਂਧੀ ਦਾ ਪ੍ਰਧਾਨਮੰਤਰੀ ਬਣਨਾ ਅਤੇ ਸ਼ਾਹ ਬਾਨੋ ਕੇਸ
19 ਅਕਤੂਬਰ 2013
16
ਅਯੋਧਿਆ ਝਗੜਾ
26 ਅਕਤੂਬਰ 2013
17
ਰਾਜੀਵ ਗਾਂਧੀ ਅਤੇ ਬੋਫਰਸ ਘੋਟਾਲਾ
2 ਨਵੰਬਰ 2013
18
ਮੰਡਲ ਕਮਿਸ਼ਨ
9 ਨਵੰਬਰ 2013
19
LTTE ਦਾ ਉਥਾਨ ਅਤੇ ਰਾਜੀਵ ਗਾਂਧੀ ਦੀ ਹੱਤਿਆ
16 ਨਵੰਬਰ 2013
20
ਨਰਸਿਮ੍ਹਾ ਰਾਓ ਅਤੇ ਉਸ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼
23 ਨਵੰਬਰ 2013
21
ਅਟਲ ਬਿਹਾਰੀ ਵਾਜਪਾਈ ਅਤੇ ਉਸ ਦਾ 13 ਦਿਨਾਂ ਦਾ ਕਾਰਜਕਾਲ (1996-98)
30 ਨਵੰਬਰ 2013
22
ਕਾਰਗਿਲ ਜੰਗ
7 ਦਿਸੰਬਰ 2013
23
2002 ਗੁਜਰਾਤ ਦੰਗੇ ਅਤੇ ਵਾਜਪਾਈ ਸਰਕਾਰ ਦਾ ਗਿਰਨਾ
14 ਦਿਸੰਬਰ 2013
24
ਸੋਨੀਆ ਗਾਂਧੀ ਅਤੇ UPA ਸਰਕਾਰ
21 ਦਿਸੰਬਰ 2013
25
UPA ਸਰਕਾਰ ਅਤੇ ਉਸ ਉੱਪਰਲੇ ਦੋਸ਼
28 ਦਿਸੰਬਰ 2013
26
6 ਦਹਾਕਿਆਂ ਦੀਆਂ ਕੁਝ ਅਣਕਹੀਆਂ ਕਹਾਣੀਆਂ
4 ਜਨਵਰੀ 2014

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2013-10-04. Retrieved 2014-11-27. 
  2. "ਪੁਰਾਲੇਖ ਕੀਤੀ ਕਾਪੀ". Archived from the original on 2013-10-04. Retrieved 2014-11-27. 
  3. "ਪੁਰਾਲੇਖ ਕੀਤੀ ਕਾਪੀ". Archived from the original on 2013-12-15. Retrieved 2014-11-27.