ਪ੍ਰਾਮਾਦਾ ਮੈਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰਾਮਾਦਾ ਮੈਨਨ ਇੱਕ ਸਮਲਿੰਗੀ ਨਾਰੀਵਾਦੀ ਕਾਰਜਕਾਰੀ, ਕਮੇਡੀਅਨ, ਲਿੰਗ ਅਤੇ ਕਾਮੁਕਤਾ ਦੀ ਸਲਾਹਕਾਰ ਔਰਤ ਹੈ।[1]

ਮੁੱਢਲਾ ਜੀਵਨ ਅਤੇ ਕਾਰਜ[ਸੋਧੋ]

ਪ੍ਰਾਮਾਦਾ ਨੇ ਆਪਣਾ ਜੀਵਨ ਇਸ਼ਤਿਹਾਰਬਾਜ਼ੀ ਤੋਂ ਸ਼ੁਰੂ ਕੀਤਾ, ਪ੍ਰੰਤੂ ਲਿੰਗਵਾਦ ਅਤੇ ਅਜਿਹੀਆਂ ਤਖਤੀਆਂ ਤੋਂ ਛਪ ਕੇ ਨਿਰਾਸ਼ ਹੋ ਚੁੱਕੀ ਸੀ। 22 ਸਾਲ ਦੀ ਉਮਰ ਵਿੱਚ ਇਸਨੇ ਦਸਤਕਾਰ ਵਿੱਚ ਸ਼ਾਮਿਲ ਹੋਈ, ਜੋ ਕਾਰੀਗਰਾਂ ਦੇ ਸਮਾਜ ਅਤੇ ਕਾਰੀਗਰ ਲੋਕਾਂ ਜਿਹਨਾਂ ਦਾ ਮਕਸਦ ਕਾਰੀਗਰ ਲੋਕਾਂ ਦੀ ਆਰਥਿਕ ਪਦਵੀ, ਉਹਨਾ ਦੀਆਂ ਕਾਰੀਗਰ ਪ੍ਰੰਰਪਰਾਵਾਂ ਨੂੰ ਬਚਾਉਣ ਦਾ ਉੱਦਮ ਕਰਦੀ ਹੈ।[2] 1987 ਵਿੱਚ ਇਸਨੇ ਇੱਕ ਸਹਾਇਕ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ 10 ਸਾਲ ਤੱਕ ਕੰਮ ਕੀਤਾ। 1993 ਵਿੱਚ ਇਹ ਦਸਤਕਾਰ ਦੀ ਕਾਰਜਕਾਰੀ ਨਿਰਦੇਸ਼ਕ ਦੇ ਤੌਰ 'ਤੇ ਚਾਰ ਸਾਲ ਲਈ ਕੰਮ ਕੀਤਾ।[1] 1995 ਵਿੱਚ ਇਸਨੇ ਬੀਜ਼ਿੰਗ ਵਿੱਚ ਇੱਕ ਔਰਤਾਂ ਦੀ ਕਾਨਫਰੰਸ ਵਿੱਚ ਭਾਗ ਲਿਆ ਅਤੇ ਔਰਤਾਂ ਦੇ ਹੱਕਾਂ ਅਤੇ ਜੀਵਨ ਲਈ ਸ਼ਰੀਕ ਹੋਈ। 1998 ਵਿੱਚ ਇਸਨੇ ਦਸਤਕਾਰ ਛੱਡ ਦਿੱਤੀ। ਦੋ ਸਾਲ ਸੁਤੰਤਰ ਤੌਰ 'ਤੇ ਔਰਤਾਂ ਦੇ ਹੱਕਾਂ, ਸਾਹਿਤਕ, ਔਰਤਾਂ ਦੇ ਜੀਵਨ ਨਿਰਵਾਹ ਅਤੇ ਕਾਮੁਕਤਾ ਦੀ ਸਲਾਹਕਾਰ ਦੇ ਤੋਰ ਤੇ ਕੰਮ ਕੀਤਾ।

ਹਵਾਲੇ[ਸੋਧੋ]

  1. 1.0 1.1 University, Princeton. "Pramada Menon - Gender and Policy Network". www.princeton.edu. Retrieved 2016-11-19. 
  2. "Dastkar". dastkar.org. Retrieved 2016-11-19.