ਪ੍ਰੋ. ਸਾਧੂ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੋ. ਸਾਧੂ ਸਿੰਘ
ਸੰਸਦ ਮੈਂਬਰ
ਦਫ਼ਤਰ ਵਿੱਚ
2014 – ਵਰਤਮਾਨ
ਸਾਬਕਾਪਰਮਜੀਤ ਕੌਰ ਗੁਲਸ਼ਨ
ਹਲਕਾਪਟਿਆਲਾ' ਤੋਂ ਲੋਕ ਸਭਾ ਮੈਂਬਰ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਰਿਹਾਇਸ਼ਫ਼ਰੀਦਕੋਟ
ਕਿੱਤਾਅਧਿਆਪਿਕ, ਸਿਆਸਤਦਾਨ

ਪ੍ਰੋ. ਸਾਧੂ ਸਿੰਘ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਭਾਰਤੀ ਸਿਆਸਤਦਾਨ ਹੈ। ਉਹ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਹੈ।[1]

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਸਾਧੂ ਸਿੰਘ ਦਾ ਜਨਮ 1941 ਵਿੱਚ ਮੋਗਾ ਜ਼ਿਲ੍ਹਾ ਵਿੱਚ ਮਾਣੂਕੈ ਗਿੱਲ ਪਿੰਡ ਵਿੱਚ ਹੋਇਆ ਸੀ। ਉਸ ਨੇ 1961 ਵਿੱਚ ਚੰਡੀਗੜ੍ਹ 'ਚ ਡਰਾਫਟਸਮੈਨ ਦੇ ਤੌਰ 'ਤੇ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵਿੱਚ ਨੌਕਰੀ ਕਰ ਲਈ। ਨਾਲ ਹੀ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ 1970 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਵਿੱਚ ਐਮ.ਏ. ਦੀ ਡਿਗਰੀ. ਲਈ।

ਹਵਾਲੇ[ਸੋਧੋ]

  1. "Constituencywise-All Candidates". Retrieved 17 May 2014.