ਫ਼ਰੀਦਕੋਟ (ਲੋਕ ਸਭਾ ਹਲਕਾ)
ਫ਼ਰੀਦਕੋਟ | |
---|---|
ਲੋਕ ਸਭਾ ਹਲਕਾ | |
ਮੌਜੂਦਾ | ਮੁਹੰਮਦ ਸਦੀਕ |
ਸੰਸਦੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਚੁਣਿਆ ਸਾਲ | 2019 |
ਹਲਕੇ ਦੀ ਜਾਣਕਾਰੀ | |
ਸਥਾਪਨਾ | 1977 |
ਰਾਜ | ਪੰਜਾਬ |
ਵਿਧਾਨ ਸਭਾ ਹਲਕੇ |
|
ਫ਼ਰੀਦਕੋਟ ਲੋਕ ਸਭਾ ਹਲਕਾ ਉੱਤਰੀ ਭਾਰਤ ਦੇ ਰਾਜ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ।
ਵਿਧਾਨ ਸਭਾ ਹਲਕੇ[ਸੋਧੋ]
ਮੌਜੂਦਾ ਸਮੇਂ ਵਿੱਚ, ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਸ਼ਾਮਿਲ ਹਨ:[1]
ਪਾਰਲੀਮੈਂਟ ਦੇ ਮੈਂਬਰ (ਐਮ.ਪੀ.)[ਸੋਧੋ]
- 1952-76: ਹਲਕਾ ਨਹੀਂ ਬਣਿਆ ਸੀ
ਪਾਰਟੀਆਂ ਦੇ ਰੰਗ
ਕਾਂਗਰਸ ਆਪ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਮਾਨ) ਸ਼੍ਰੋਮਣੀ ਅਕਾਲੀ ਦਲ
ਚੋਣਾਂ ਦੇ ਨਤੀਜੇ[ਸੋਧੋ]
ਆਮ ਚੋਣਾਂ 2019[ਸੋਧੋ]
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਭਾਰਤੀ ਰਾਸ਼ਟਰੀ ਕਾਂਗਰਸ | ਮੁਹੰਮਦ ਸਦੀਕ | 4,19,065 | 42.98% | ||
ਸ਼੍ਰੋਮਣੀ ਅਕਾਲੀ ਦਲ | ਗੁਲਜ਼ਾਰ ਸਿੰਘ ਰਣੀਕੇ | 3,35,809 | 34.44% | ||
ਆਮ ਆਦਮੀ ਪਾਰਟੀ | ਸਾਧੂ ਸਿੰਘ | 1,15,319 | 11.83% | ||
ਪੰਜਾਬੀ ਏਕਤਾ ਪਾਰਟੀ | ਬਲਦੇਵ ਸਿੰਘ ਜੈਤੋ | 43932 | 4.51% | ||
ਬਹੁਮਤ | 83,056 | ||||
ਮਤਦਾਨ | 974947 | ||||
ਭਾਰਤੀ ਰਾਸ਼ਟਰੀ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲਾਭ | ਸਵਿੰਗ |
ਆਮ ਚੋਣਾਂ 2014[ਸੋਧੋ]
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਮ ਆਦਮੀ ਪਾਰਟੀ | ਸਾਧੂ ਸਿੰਘ | 4,50,751 | 43.66 | ||
ਸ਼੍ਰੋਮਣੀ ਅਕਾਲੀ ਦਲ | ਪਰਮਜੀਤ ਕੌਰ ਗੁਲਸ਼ਨ | 2,78,235 | 26.95 | -22.24 | |
ਭਾਰਤੀ ਰਾਸ਼ਟਰੀ ਕਾਂਗਰਸ | ਜੋਗਿੰਦਰ ਸਿੰਘ | 2,51,222 | 24.34 | -18.18 | |
ਨੋਟਾ | ਨੋਟਾ | 3,816 | 0.37 | ||
ਬਹੁਮਤ | 1,72,516 | 16.71 | +10.04 | ||
ਮਤਦਾਨ | 10,32,107 | ||||
ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲਾਭ | ਸਵਿੰਗ | +32.95 |
ਆਮ ਚੋਣਾਂ 2009[ਸੋਧੋ]
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਸ਼੍ਰੋਮਣੀ ਅਕਾਲੀ ਦਲ | ਪਰਮਜੀਤ ਕੌਰ ਗੁਲਸ਼ਨ | 4,57,734 | 49.19 | ||
ਭਾਰਤੀ ਰਾਸ਼ਟਰੀ ਕਾਂਗਰਸ | ਸੁਖਵਿੰਦਰ ਸਿੰਘ ਡੈਨੀ | 3,95,692 | 42.52 | ||
ਬਹੁਜਨ ਸਮਾਜ ਪਾਰਟੀ | ਰੇਸ਼ਮ ਸਿੰਘ | 34,479 | 3.71 | ||
ਬਹੁਮਤ | 62,042 | 6.67 | |||
ਮਤਦਾਨ | 9,30,519 | ||||
ਸ਼੍ਰੋਮਣੀ ਅਕਾਲੀ ਦਲ hold | ਸਵਿੰਗ |
ਇਹ ਵੀ ਵੇਖੋ[ਸੋਧੋ]
ਹਵਾਲੇ[ਸੋਧੋ]
- ↑ "List of Parliamentary & Assembly Constituencies". Chief Electoral Officer, Punjab website.