ਚੰਨੋ ਕਮਲੀ ਯਾਰ ਦੀ
ਦਿੱਖ
ਚੰਨੋ ਕਮਲੀ ਯਾਰ ਦੀ | |
---|---|
ਨਿਰਦੇਸ਼ਕ | ਪੰਕਜ ਬੱਤਰਾ |
ਲੇਖਕ | ਨਰੇਸ਼ ਕਥੂਰੀਆ |
ਨਿਰਮਾਤਾ | ਨੀਰੂ ਬਾਜਵਾ ਹੈਰੀ ਸਿੰਘ ਜਵਾਂਧਾ |
ਸਿਤਾਰੇ | ਨੀਰੂ ਬਾਜਵਾ ਬੀਨੂ ਢਿੱਲੋਂ ਕਰਮਜੀਤ ਅਨਮੋਲ ਰਾਣਾ ਰਣਬੀਰ |
ਸਿਨੇਮਾਕਾਰ | ਵਿਨੀਤ ਮਲਹੋਤਰਾ |
ਸੰਪਾਦਕ | ਮਨੀਸ਼ ਮੋਰੇ |
ਸੰਗੀਤਕਾਰ | ਜਤਿੰਦਰ ਸ਼ਾਹ |
ਪ੍ਰੋਡਕਸ਼ਨ ਕੰਪਨੀਆਂ | ਨੀਰੂ ਬਾਜਵਾ ਇੰਟਰਟੇਨਮੈਂਟ ਮਿਸਟਰੀ ਮੈਨ ਪ੍ਰੋਡਕਸ਼ਨਜ਼ |
ਰਿਲੀਜ਼ ਮਿਤੀ |
|
ਮਿਆਦ | 144 ਮਿੰਟ |
ਦੇਸ਼ |
|
ਭਾਸ਼ਾ | ਪੰਜਾਬੀ |
ਚੰਨੋ ਕਮਲੀ ਯਾਰ ਦੀ ਇੱਕ ਪੰਜਾਬੀ ਨਾਟਕ ਕਿਸਮ ਦੀ ਫ਼ਿਲਮ ਹੈ, ਜੋ ਕਿ 19 ਫਰਵਰੀ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ। ਇਸ ਫ਼ਿਲਮ ਦਾ ਨਿਰਮਾਤਾ ਪੰਕਜ ਬੱਤਰਾ ਹੈ ਅਤੇ ਫ਼ਿਲਮ ਵਿੱਚ ਨੀਰੂ ਬਾਜਵਾ ਅਤੇ ਬੀਨੂ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ।[1][2]
ਭੂਮਿਕਾ
[ਸੋਧੋ]- ਨੀਰੂ ਬਾਜਵਾ, ਚੰਨਪ੍ਰੀਤ ਕੌਰ ਚੰਨੋ ਵਜੋਂ
- ਬੀਨੂ ਢਿੱਲੋਂ, ਤਾਜੀ ਵਜੋਂ
- ਕਰਮਜੀਤ ਅਨਮੋਲ, ਜੈਲੀ ਵਜੋਂ
- ਰਾਣਾ ਰਣਬੀਰ, ਤਾਜੀ ਦੇ ਦੋਸਤ ਵਜੋਂ
- ਅਨੀਤਾ ਦੇਵਗਨ, ਤਾਜੀ ਦੀ ਮਾਤਾ ਵਜੋਂ
- ਬਨਿੰਦਰਜੀਤ ਸਿੰਘ
- ਜੱਸੀ ਗਿੱਲ, ਜੀਤ ਸੰਧੂ ਵਜੋਂ (ਵਿਸ਼ੇਸ਼ ਹਾਜ਼ਰੀ)
ਫ਼ਿਲਮ ਦੇ ਗੀਤ
[ਸੋਧੋ]ਨੰ. | ਸਿਰਲੇਖ | ਗੀਤਕਾਰ | ਸੰਗੀਤ | ਗਾਇਕ | ਲੰਬਾਈ |
---|---|---|---|---|---|
1. | "ਤੇਰੇ ਬਗ਼ੈਰ" | ਕੁਮਾਰ | ਜਤਿੰਦਰ ਸ਼ਾਹ | ਅਮਰਿੰਦਰ ਗਿੱਲ | 3:30 |
2. | "ਆਜਾ ਨੀ ਆਜਾ" | ਗੁਰਦਾਸ ਮਾਨ | ਜਤਿੰਦਰ ਸ਼ਾਹ | ਗੁਰਦਾਸ ਮਾਨ | 2:24 |
3. | "ਵੱਖੋ ਵੱਖ" | ਬਿੰਦਰ | ਜਤਿੰਦਰ ਸ਼ਾਹ | ਪ੍ਰਭ ਗਿੱਲ | 2:39 |
4. | "ਯਾਰ ਦੀ ਗਲੀ" | ਕੁਮਾਰ | ਜਤਿੰਦਰ ਸ਼ਾਹ | ਨੂਰਾਂ ਸਿਸਟਰਜ਼ | 3:39 |
5. | "ਮਰਜਾਵਾਂ" | ਕੁਮਾਰ | ਜਤਿੰਦਰ ਸ਼ਾਹ | ਜੱਸੀ ਗਿੱਲ | 3:47 |
ਕੁੱਲ ਲੰਬਾਈ: | 00:15:19 |
ਹਵਾਲੇ
[ਸੋਧੋ]- ↑ Offensive, Marking Them (4 December 2015). "First look: Neeru Bajwa's 'Channo – Kamli Yaar Di'". The Times of India. Retrieved 6 January 2016.
- ↑ Service, Tribune News (6 January 2016). "An interesting act". http://www.tribuneindia.com/news/life-style/a-fresh-take/178870.html. Retrieved 6 January 2016.
{{cite web}}
: External link in
(help)|website=