ਪੰਚਜਨੀ
ਦਿੱਖ
ਪੰਚਜਨੀ | |
---|---|
ਨਿੱਜੀ ਜਾਣਕਾਰੀ | |
Consort | ਦਕਸ਼ |
ਬੱਚੇ | ਦਿਤੀ ਅਦਿੱਤੀ ਕ੍ਰਿਤਿਕਾ ਰੋਹਿਨੀ |
ਹਿੰਦੂ ਮਿਥਿਹਾਸ ਵਿੱਚ, ਪੰਚਜਨੀ (Pāncajanī) ਇੱਕ ਦੇਵੀ ਹੈ, ਅਤੇ ਬਹੁਤ ਸਾਰੇ ਦੇਵੀ-ਦੇਵਤਿਆ ਦੀ ਮਾਤਾ ਹੈ। ਉਹ ਦਕਸ਼ (दक्ष) ਦੀ ਪਤਨੀਆਂ ਵਿਚੋਂ ਇੱਕ ਹੈ।[1]
ਸ਼ਬਦਾਵਲੀ
[ਸੋਧੋ]ਪੰਚਜਨੀ ਦੇ ਨਾਮ ਦਾ ਅਰਥ "ਪੰਜ ਤੱਤਾਂ ਨਾਲ ਬਣਿਆ" ਹੈ।[2]
ਮਿਥਿਹਾਸਕ
[ਸੋਧੋ]ਬ੍ਰਹਮਾ ਦੇ ਬੇਟੇ ਦਕਸ਼ ਦਾ ਵਿਆਹ ਪੰਚਜਨੀ ਨਾਲ ਹੋਇਆ।[3] ਉਨ੍ਹਾਂ ਨੇ ਬਹੁਤ ਸਾਰੀਆਂ ਧੀਆਂ[4] ਅਤੇ ਬੇਟਿਆਂ ਨੂੰ ਜਨਮ ਦਿੱਤਾ।[5]
ਦਕਸ਼ ਨੇ ਆਪਣੇ ਪੁੱਤਰਾਂ ਨੂੰ ਵਧੇਰੇ ਜੀਵਿਤ ਚੀਜ਼ਾਂ ਪੈਦਾ ਕਰਨ ਲਈ ਕਿਹਾ।
ਪੰਚਜਨੀ ਦੀ ਸਭ ਤੋਂ ਮਸ਼ਹੂਰ ਧੀਆਂ ਅਦਿਤੀ (ਦੇਵਾਂ ਦੀ ਮਾਤਾ), ਦਿਤੀ (ਅਸੁਰਾਂ
ਦੀ ਮਾਤਾ), ਕ੍ਰਿਤਿਕਾ[6] ਅਤੇ ਰੋਹਿਨੀ (ਚੰਦਰ ਦੀ ਸਭ ਪਿਆਰੀ ਪਤਨੀ) ਹਨ।[7]
ਹਵਾਲੇ
[ਸੋਧੋ]- ↑ Vasudeva Sharana Agrawala. 1963. Matsya-Purāṇa: A Study. All-India Kashiraj Trust. "Then Daksha begot on his wife Panchajani 1000 sons."
- ↑ Vijay Kumar (2005). Baby Names for Girls. Lotus Press. p. 65.
- ↑ Matsya Purana (a Hindu religious work)
- ↑ Vinay Kr Sinha (2019). My Concept Of Hinduism: A Revisit of the Indian Myths and Stories. Notion Press.
- ↑ The sacred scriptures of India, Volume 4. 2009. Anmol Publications. Sons of Panchajani are called Haryakshas or Haryashvas.
- ↑ Edward Moor. The Hindu Pantheon.
- ↑ Devdutt Pattanaik (2003). Indian Mythology: Tales, Symbols, and Rituals from the Heart of the Subcontinent. "The moon god Chandra was married to twenty-seven daughters of the priest king Daksha, but he preferred only one: Rohini."