ਫਕਰਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫ਼ਕਰਸਰ ਬਠਿੰਡਾ ਸ੍ਰੀ ਗੰਗਾਨਗਰ ਰੇਲਵੇ ਪੱਥ 'ਤੇ ਗਿੱਦੜਬਾਹਾ ਅਤੇ ਮਲੋਟ ਵਿਚਕਾਰ ਇੱਕ ਪਿੰਡ ਹੈ | ਇਸ ਪਿੰਡ ਵਿੱਚ ਬਾਬਾ ਬਾਲਾ ਜੀ ਦਾ ਡੇਰਾ ਸਥਿਤ ਹੈ ਜੋ ਕਿ ਛੇਵੇੇ ਪਾਤਿਸ਼ਾਹ ਦੇ ਚੇਲੇ ਸਨ ਇਸ ਜਗ੍ਹਾ ਦੇ ਪ੍ਰਧਾਨ ਸ ਮਲਕੀਤ ਸਿੰਘ ਖਾਲਸਾ ਹਨ।ਇਹ ਪਿੰਡ ਫਕੀਰਾਂ ਨੇ ਛੱਪੜ ਦੇ ਕੰਢੇ ਤੇ ਵਸਾਇਆ ਹੈ। ਫਕੀਰ (ਫਕਰ) ਛੱਪੜ ਪਾਣੀ (ਸਰ) ਫਕਰਸਰ ਹੈ।

ਹਵਾਲੇ[ਸੋਧੋ]