ਸਮੱਗਰੀ 'ਤੇ ਜਾਓ

ਫਰਮਾ:ਖ਼ਬਰਾਂ/2012/ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
  • ਮੋਹਾਲੀ ਦੇ ਉਦਯੋਗਿਕ ਖੇਤਰ ਵਿੱਚ ੪੮(48) ਘੰਟਿਆਂ 'ਚ ੧੦(10) ਮੰਜ਼ਿਲਾਂ ਇਮਾਰਤ ਪੂਰੀ ਕਰਕੇ ਲਿਮਕਾ ਬੁੱਕ ਵਿੱਚ ਨਾਂ ਦਰਜ਼ ਕਰਵਾਉਣ ਦੀ ਤਿਆਰੀ। ਪਹਿਲੇ ੨੪(24) ਘੰਟਿਆਂ ਵਿੱਚ ਇਸਦੀਆਂ ੭(7) ਮੰਜ਼ਿਲਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ੨੦੦ ਤੋਂ ਉੱਪਰ ਕਾਮੇ ਕੰਮ ਕਰ ਰਹੇ ਹਨ।
  • ਦਿੱਲੀ ਮੈਟ੍ਰੋ ਦੇ 10 ਸਾਲ ਪੂਰੇ ਹੋਏ।
  • ਰੂਸ ਨਾਲ ਭਾਰਤ ਦੇ 4.5 ਬਿਲੀਅਨ ਡਾਲਰ ਦੇ ਰੱਖਿਆ ਸੌਦੇ ਦਾ ਕਰਾਰ।
  • ਮਨੀਪੁਰ ਵਿਚ ਵਿਰੋਧ ਪ੍ਰਦਰਸ਼ਨ ਦੀ ਕਵਰੇਜ ਕਰ ਰਹੀ ਮਹਿਲਾ ਪੱਤਰਕਾਰ ਦੀ ਮੌਤ।
  • ਦਿੱਲੀ ਵਿੱਚ ਇੱਕ ਲੜਕੀ ਨਾਲ ਹੋਏ ਜਬਰ ਜਿਨਾਹ ਦੇ ਬਾਅਦ ਗੁਨਾਹਗਾਰਾਂ ਨੂੰ ਸਜਾ ਦਿਵਾਉਣ ਲਈ ਮੁਜਾਹਰਾ ਰੋਸ ਪਰਦਰਸ਼ਨ।
  • ਗੁਜਰਾਤ ਵਿਧਾਨ ਸਭਾ ਚੋਣਾ ਵਿਚ ਬੀਜੇਪੀ ਦੀ ਤੀਜੀ ਵਾਰ ਜਿੱਤ।
  • ਭਾਰਤੀ ਸਮਾਜਿਕ ਕਾਰਜ-ਕਰਤਾ ਅਤੇ ਇੰਡੀਆ ਅਗੇਂਸਟ ਕਰਪਸ਼ਨ ਦੇ ਪ੍ਰਬਲ ਸਰਗਰਮ ਅਰਵਿੰਦ ਕੇਜਰੀਵਾਲ ਨੇ ਆਪਣੀ ਇੱਕ ਰਾਜਨੀਤਕ ਪਾਰਟੀ ਬਣਾਈ ਜਿਸਦਾ ਨਾਮ ਆਮ ਆਦਮੀ ਪਾਰਟੀ ਘੋਸ਼ਿਤ ਕੀਤਾ।