ਫਰਮਾ:ਖ਼ਬਰਾਂ/2017/ਨਵੰਬਰ
ਦਿੱਖ
- ਮੈਕਸ ਹਸਪਤਾਲ ਦਾ ਲਾਇਸੈਂਸ ਰੱਦ।
- ਭਾਰਤ ਦੀ ਮਾਨੁਸ਼ੀ ਛਿੱਲਰ ਵਿਸ਼ਵ ਸੁੰਦਰੀ ਬਣੀ।
- ਮੈਕਸੀਕੋ ਅਤੇ ਗੁਆਟੇਮਾਲਾ ਿਵੱਚ 8.1 ਰਿਕਟਰ ਸਕੇਲ ਦਾ ਭੂਚਾਲ ਆਇਆ ਤੇ 90 ਲੋਕ ਮਾਰੇ ਗਏ।
- ਬੁਲੰਦ ਆਵਾਜ਼ ਵਾਲੀ ਕਾਰਕੁਨ ਤੇ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ।
- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ 2 ਕੇਸਾਂ ਦੇ ਮਾਮਲੇ ਵਿੱਚ 20 ਸਾਲ ਦੀ ਜੇਲ੍ਹ।
- ਭਾਰਤ ਅਤੇ ਚੀਨ ਨੇ ਡੋਕਲਾਮ ਤੋਂ ਆਪਣੀਆਂ ਸੈਨਾਵਾਂ ਨੂੰ ਪਿੱਛੇ ਹਟਾਇਆ।
- ਬਿਹਾਰ ਅਤੇ ਮੁੰਬਈ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ।
- ਰਾਮ ਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਅਤੇ ਵੈਂਕਈਆ ਨਾਇਡੂ ਭਾਰਤ ਦੇ ਨਵੇਂ ਉਪ-ਰਾਸ਼ਟਰਪਤੀ ਚੁਣੇ ਗਏ।
- ਜੇ.ਐੱਸ. ਖੇਹਰ ਤੋਂ ਬਾਅਦ ਦੀਪਕ ਮਿਸ਼ਰਾ ਭਾਰਤ ਦੇ 45ਵੇਂ ਮੁੱਖ ਜੱਜ (ਨਿਆਂਧੀਸ਼) ਨਿਯੁਕਤ।