ਡੇਰਾ ਸੱਚਾ ਸੌਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Dera Sacha Sauda

ਡੇਰਾ ਸੱਚਾ ਸੌਦਾ

232x232px
ਡੇਰਾ ਸੱਚਾ ਸੌਦਾ ਦਾ ਚਿੰਨ੍ਹ
Abbreviation ਡੀ.ਐਸ,ਐਸ,
Motto ਇਕ ਪ੍ਰਮਾਤਮਾ ਵਿੱਚ ਵਿਸ਼ਵਾਸ
Established

29 ਅਪ੍ਰੈਲ1948 (1948-04-29)

Founder

ਬੇਪਰਵਾਹ ਮਸਤਾਨਾ ਜੀ ਮਹਾਰਾਜ

Type
  • ਸਮਾਜ ਭਲਾਈ ਅਤੇ ਧਾਰਮਿਕ ਸੰਸਥਾ
Registration no.

5234[1]

Legal status ਐਕਟਿਵ
Purpose
ਪ੍ਰਮਾਤਮਾ ਵਿੱਚ ਅਥਾਹ ਵਿਸ਼ਵਾਸ ਅਤੇ  ਲੋਕਾਂ ਨੂੰ ਸੱਚ ਦਾ ਸੌਦਾ ਕਰਨਾ ਲਈ ਪ੍ਰੇਰਨਾ
Headquarters

ਸਰਸਾ (ਹਰਿਆਣਾ), ਭਾਰਤ

Coordinates

29°32′01″N 75°01′04″E / 29.533593°N 75.017702°E / 29.533593; 75.017702

Region served
Secretary General
ਇੰਸਾ[2]
Successor

Beparawah Mastana Ji Maharaj

Current leader

ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ

Slogan

"ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ"

Website

www.derasachasauda.org

ਡੇਰਾ ਸੱਚਾ ਸੌਦਾ ਇਕ ਸਮਾਜ ਸੇਵੀ ਅਤੇ ਧਾਰਮਿਕ ਸੰਸਥਾ ਹੈ ਜਿਸਨੂੰ 29 ਅਪ੍ਰੈਲ 1948 ਵਿਚਬੇਪ੍ਰਵਾਹ ਮਸਤਾਨਾ ਜੀ ਮਹਾਰਾਜ ਦੁਆਰਾ ਸਥਾਪਿਤ ਕੀਤਾ ਹੈ। ਇਸ ਦਾ ਮੁੱਖ ਡੇਰਾ  ਸਿਰਸਾ (ਹਰਿਆਣਾ) ਵਿੱਚ ਸਥਿਤ ਹੈ। ਇਸ ਦੀਆਂ ਹੋਰ 46 ਸਾਖਾਵਾਂ ਹਨ ਜਿਹਨਾਂ ਵਿਚੋਂ ਯੂਨਾਇਟਡ ਸਟੇਟ,ਕੈਨੇਡਾ, ਦੁਬਈ, ਅਸਟ੍ਰੇਲੀਆ ਅਤੇ ਇੰਗਲੈਂਡ ਆਦਿ ਵਿਚ  ਸਥਾਪਿਤ ਹਨ।[3]

ਹਵਾਲੇ[ਸੋਧੋ]