ਫ਼ਰਜ਼ਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਨਾਇਤ ਹਾਜੀਏਵਾ
عنایت حاجی‌یو
ਜਨਮ3 ਨਵੰਬਰ 1964
ਖੁਜੰਦ, ਤਾਜਿਕਸਤਾਨ
ਰਾਸ਼ਟਰੀਅਤਾਤਾਜਿਕ
ਪੇਸ਼ਾਕਵੀ

ਇਨਾਇਤ ਹਾਜੀਏਵਾ (ਤਾਜਿਕ: Иноят Ҳоҷиева, ਫ਼ਾਰਸੀ: عنایت حاجی‌یوا), ਆਮ ਕਰ ਕੇ ਫ਼ਰਜ਼ਾਨਾ (ਤਾਜਿਕ: Фарзона, ਫ਼ਾਰਸੀ: فرزانه) ਇੱਕ ਫ਼ਾਰਸੀ ਕਵੀ[1] ਅਤੇ ਲੇਖਕ ਹੈ।

ਫ਼ਰਜ਼ਾਨਾ ਦਾ ਜਨਮ 3 ਨਵੰਬਰ 1964 ਨੂੰ ਖੁਜੰਦ, ਤਾਜਿਕਸਤਾਨ ਵਿੱਚ ਹੋਇਆ ਸੀ। ਉਹ ਫ਼ਰੂਗ਼ ਫ਼ਰੁਖ਼ਜ਼ਾਦ, ਫਿਰਦੌਸੀ ਅਤੇ ਰੂਮੀ ਵਰਗੇ ਹੋਰ ਫ਼ਾਰਸੀ ਸ਼ਾਇਰਾਂ ਤੋਂ ਪ੍ਰਭਾਵਿਤ ਹੋਈ।

ਫ਼ਰਜ਼ਾਨਾ ਦੀਆਂ ਲਿਖਤਾਂ ਫ਼ਾਰਸੀ ਬੋਲਣ ਵਾਲੇ ਦੇਸ਼ਾਂ ਵਿੱਚ ਚੰਗੀਆਂ ਪ੍ਰਸਿੱਧ ਹਨ ਅਤੇ ਉਸਨੂੰ ਤਜ਼ਾਕਿਸਤਾਨ ਫ਼ਰੂਗ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

  1. Oklahoma, University of (1996). World literature today. University of Oklahoma Press. pp. 578–. Retrieved 24 August 2011.  C1 control character in |pages= at position 5 (help)