੧੯ ਫ਼ਰਵਰੀ
ਦਿੱਖ
(ਫ਼ਰਵਰੀ 19 ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
19 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਿਕ ਸਾਲ ਦਾ 50ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 315 (ਲੀਪ ਸਾਲ ਵਿੱਚ 316) ਦਿਨ ਬਾਕੀ ਹਨ।
ਵਾਕਿਆ
[ਸੋਧੋ]- 1700 – ਡੈਨਮਾਰਕ ਨੇ ਜੂਲੀਅਨ ਕੈਲੰਡਰ ਦੀ ਥਾਂ ਗਰੈਗੋਰੀਅਨ ਕੈਲੰਡਰ ਅਪਣਾਇਆ।
- 1881 – ਅਮਰੀਕਾ ਦੀ ਸਟੇਟ ਕਾਂਸਾਜ਼ ਨੇ ਸੂਬੇ ਵਿੱਚ ਹਰ ਕਿਸਮ ਦੀ ਸ਼ਰਾਬ ਉੱਤੇ ਪੂਰੀ ਪਾਬੰਦੀ ਲਾਈ।
- 1942 – ਜਾਪਾਨ ਦੇ 150 ਜਹਾਜ਼ਾਂ ਨੇ ਆਸਟਰੇਲੀਆ ਦੇ ਸ਼ਹਿਰ ਡਾਰਵਿਨ ਉੱਤੇ ਬੰਬਾਰੀ ਕੀਤੀ।
- 1945 – ਇਕੋ ਦਿਨ ਵਿੱਚ ਹੀ ਮਗਰਮਛਾਂ ਨੇ 900 ਜਾਪਾਨੀ ਸਿਪਾਹੀਆਂ ਨੂੰ ਖਾ ਲਿਆ।
- 1949 – ਭਾਰਤ ਵਿੱਚ ਕਮਿਊਨਿਸਟ ਵਰਕਰਾਂ ਦੀਆਂ ਸਮੂਹਕ ਗ੍ਰਿਫ਼ਤਾਰੀਆਂ।
- 1986 – ਰੂਸ ਨੇ ਮੀਰ ਪੁਲਾੜ ਸਟੇਸ਼ਨ ਨੂੰ ਉੱਪਰ ਭੇਜਿਆ।
ਜਨਮ
[ਸੋਧੋ]- 1473 – ਨਿਕੋਲੌਸ ਕੋਪਰਨੀਕਸ, ਪੌਲਿਸ਼ ਗਣਿਤ ਵਿਗਿਆਨੀ ਅਤੇ ਖੁਗੋਲ ਸ਼ਾਸਤਰੀ
- 1630 – ਸ਼ਿਵਾ ਜੀ, ਭਾਰਤੀ ਸ਼ਾਸਕ
ਮੌਤ
[ਸੋਧੋ]- 1915 – ਭਾਰਤੀ ਰਾਜਨੇਤਾ ਅਤੇ ਦਰਸ਼ਨ ਸ਼ਾਸਤਰੀ ਗੋਪਾਲ ਕ੍ਰਿਸ਼ਨ ਗੋਖਲੇ ਦੀ ਮੌਤ (ਜਨਮ 1866)।
- 1952 – ਕਨੁਟ ਹਾਮਸਨ, ਨੋਬਲ ਇਨਾਮ ਜੇਤੂ ਨਾਰਵੇਜੀਅਨ ਲੇਖਕ