੨੧ ਫ਼ਰਵਰੀ
ਦਿੱਖ
(ਫ਼ਰਵਰੀ 21 ਤੋਂ ਮੋੜਿਆ ਗਿਆ)
| << | ਫ਼ਰਵਰੀ | >> | ||||
|---|---|---|---|---|---|---|
| ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
| 1 | 2 | 3 | 4 | 5 | 6 | 7 |
| 8 | 9 | 10 | 11 | 12 | 13 | 14 |
| 15 | 16 | 17 | 18 | 19 | 20 | 21 |
| 22 | 23 | 24 | 25 | 26 | 27 | 28 |
| 29 | ||||||
21 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 52ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 313 (ਲੀਪ ਸਾਲ ਵਿੱਚ 314) ਦਿਨ ਬਾਕੀ ਹਨ।
ਵਾਕਿਆ
[ਸੋਧੋ]- 1848 – ਕਾਰਲ ਮਾਰਕਸ ਅਤੇ ਫ਼ਰੀਡਰਿਸ਼ ਐਂਗਲਸ ਨੇ ਕਮਿਊਨਿਸਟ ਮੈਨੀਫੈਸਟੋ ਛਪਾਈ।
- 1878 – ਨਿਉ ਹੈਵਨ ਕੋਨੈਕਟੀਕਟ ਵਿੱਚ ਪਹਿਲੀ ਟੈਲੀਫੋਨ ਡਾਇਰੈਕਟਰੀ ਜਾਰੀ ਕੀਤੀ ਗਈ।
- 1972 – ਸੋਵੀਅਤ ਯੂਨੀਅਨ ਦਾ ਪੁਲਾੜ ਵਾਹਨ ਲੁਨਾ 20 ਚੰਦ ਤੇ ਉਤਰਿਆ।
- 1975 – ਅਮਰੀਕਾ 'ਚ ਵਾਟਰਗੇਟ ਘੋਟਾਲਾ ਹੋਇਆ।
ਜਨਮ
[ਸੋਧੋ]- 1894 – ਭਾਰਤੀ ਰਸਾਇਣ ਵਿਗਿਆਨੀ ਸ਼ਾਂਤੀ ਸਵਰੂਪ ਭਟਨਾਗਰ ਦਾ ਜਨਮ। (ਮੌਤ 1955)
- 1896 – ਭਾਰਤੀ ਕਵੀ ਸੁਰੀਆਕਾਂਤ ਤ੍ਰੀਪਾਠੀ ਨਿਰਾਲਾ ਦਾ ਜਨਮ।(ਮੌਤ 1961)
ਮੌਤ
[ਸੋਧੋ]- 1908 – ਡੇਨਜ਼ਿਲ ਇਬੇਸਨ ਬਰਤਾਨਵੀ ਭਾਰਤ ਦਾ ਇੱਕ ਅੰਗਰੇਜ਼ ਅਫ਼ਸਰ ਅਤੇ ਪ੍ਰਬੰਧਕ ਸੀ ਦੀ ਮੌਤ ਹੋਈ
- 1991 – ਭਾਰਤੀ ਫ਼ਿਲਮੀ ਕਲਾਕਾਰ ਨੂਤਨ ਦਾ ਦੀ ਮੌਤ। (b. 1936)