ਫ਼ਿਲੌਰੀ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਿਲੌਰੀ
ਨਿਰਦੇਸ਼ਕਅਨਸ਼ਾਏ ਲਾਲ
ਲੇਖਕਅੰਵਿਤਾ ਦੱਤ
ਸਕਰੀਨਪਲੇਅਅੰਵਿਤਾ ਦੱਤ
ਨਿਰਮਾਤਾਅਨੁਸ਼ਕਾ ਸ਼ਰਮਾ
ਕਰਨੇਸ਼ ਸ਼ਰਮਾ
ਸਿਤਾਰੇਅਨੁਸ਼ਕਾ ਸ਼ਰਮਾ
ਦਿਲਜੀਤ ਦੋਸਾਂਝ
ਸੂਰਜ ਸ਼ਰਮਾ
ਮਹਿਰੀਨ ਪੀਰਜਾਦਾ
ਪ੍ਰੋਡਕਸ਼ਨ
ਕੰਪਨੀਆਂ
ਫੌਕਸ ਸਟਾਰ ਸਟੂਡੀਓਜ਼
ਕਲੀਨ ਸਟੇਟ ਫ਼ਿਲਮਸ
ਡਿਸਟ੍ਰੀਬਿਊਟਰਫੌਕਸ ਸਟਾਰ ਸਟੂਡੀਓਜ਼
ਕਲੀਨ ਸਟੇਟ ਫ਼ਿਲਮਸ
ਰਿਲੀਜ਼ ਮਿਤੀ
  • ਮਾਰਚ 24, 2017 (2017-03-24)
ਦੇਸ਼ਭਾਰਤ
ਭਾਸ਼ਾਹਿੰਦੀ

ਫ਼ਿਲੌਰੀ ਇੱਕ ਭਾਰਤੀ ਬਾਲੀਵੁੱਡ ਰੁਮਾਂਸਵਾਦੀ-ਹਾਸਰਸ ਫ਼ਿਲਮ ਹੈ। ਇਸ ਫ਼ਿਲਮ ਨੂੰ ਅਨਸ਼ਾਏ ਲਾਲ ਨਿਰਦੇਸ਼ ਕਰ ਰਹੇ ਹਨ ਅਤੇ ਇਸ ਫ਼ਿਲਮ ਦੇ ਨਿਰਮਾਤਾ ਅਨੁਸ਼ਕਾ ਸ਼ਰਮਾ ਅਤੇ ਕਰਨੇਸ਼ ਸ਼ਰਮਾ ਹਨ। ਇਸ ਫ਼ਿਲਮ ਵਿੱਚ ਅਨੁਸ਼ਕਾ ਸ਼ਰਮਾ, ਦਿਲਜੀਤ ਦੋਸਾਂਝ ਅਤੇ ਸੂਰਜ ਸ਼ਰਮਾ ਭੂਮਿਕਾ ਨਿਭਾ ਰਹੇ ਹਨ।[1][2][3][4]

ਹਵਾਲੇ[ਸੋਧੋ]

  1. India (15 April 2016). "Anushka Sharma, Punjabi singer Diljit Dosanjh's Phillauri goes on floors". The Indian Express. Retrieved 19 April 2016.
  2. "Anushka's banner approaches Life of Pi actor". The Asian Age. 8 February 2016. Retrieved 23 February 2016.
  3. "Spotted: Anushka Sharma- Phillaur is a famous town in Jalandhar and the residents of Phillaur are known as Phillauris". PINKVILLA. 23 April 2016. Archived from the original on 24 ਅਪ੍ਰੈਲ 2016. Retrieved 23 April 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  4. Iyer, Sanyukta IyerSanyukta; Mirror, Mumbai (28 March 2016). "Anushka's next:The title is derived from a small town in Punjab, Phillaur". Mumbai Mirror. Retrieved 20 April 2016.

ਬਾਹਰੀ ਕੜੀਆਂ[ਸੋਧੋ]