ਫਾਊਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਾਊਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ (ਫੋਸਵਾਲ)
ਨਿਰਮਾਣ1987 (1987)
ਕਿਸਮਖੇਤਰੀ ਮਿਲਵਰਤਨ
ਮੰਤਵਸਾਰਕ ਦੇਸਾਂ ਦੇ ਇਸ ਖਿੱਤੇ ਵਿੱਚ ਪ੍ਰਕਿਰਤੀ ਦੀ ਸੰਭਾਲ ਅਤੇ ਲੋਕਾਂ ਦੇ ਲੋਕਾਂ ਨਾਲ ਵਿਚਾਰ ਵਟਾਂਦਰੇ ਰਾਹੀਂ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਅਧਾਰ ਤੇ ਸ਼ਾਂਤੀ ਨੂੰ ਮਜ਼ਬੂਤ ਕਰਨਾ .
ਮੁੱਖ ਦਫ਼ਤਰਨਵੀਂ ਦਿੱਲੀ
ਖੇਤਰਦੱਖਣੀ ਏਸ਼ੀਆ
ਪ੍ਰਧਾਨ
ਅਜੀਤ ਕੌਰ
ਮੂਲ ਸੰਸਥਾਸਾਰਕ
ਮਾਨਤਾਵਾਂਸਾਰਕ ਸਰਵ-ਉੱਚ ਸੰਸਥਾ
ਵੈੱਬਸਾਈਟfoundationsaarcwriters.in

ਫਾਊਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ (ਫੋਸਵਾਲ) ਇੱਕੋ ਇੱਕ ਅਜਿਹੀ ਸਾਰਕ , ਦੇਸਾਂ ਦੀ ਸਰਵ-ਉੱਚ ਸੰਸਥਾ ਹੈ ਜੋ ਇਹਨਾਂ ਦੇਸਾਂ ਦੇ ਖਿੱਤੇ ਵਿੱਚ ਪ੍ਰਕਿਰਤੀ ਦੀ ਸੰਭਾਲ ਅਤੇ ਲੋਕਾਂ ਦੇ ਲੋਕਾਂ ਨਾਲ ਵਿਚਾਰ ਵਟਾਂਦਰੇ ਤੇ ਅਧਾਰਤ ਸਾਹਿਤਕ ਅਤੇ ਸੱਭਿਆਚਾਰਕ ਗਤਿਵਿਧਿਆਂ ਰਾਹੀਂ ਸ਼ਾਂਤੀ ਨੂੰ ਮਜ਼ਬੂਤ ਕਰਨਾ ਦੇ ਉਪਰਲੇ ਕਰਦੀ ਹੈ। ਇਹ ਸੰਸਥਾ 1987 ਵਿੱਚ ਪੰਜਾਬੀ ਦੀ ਨਾਮਵਰ ਲੇਖਿਕਾ ਅਜੀਤ ਕੌਰ ਦੀ ਪ੍ਰਧਾਨਗੀ ਅਧੀਨ ਸਥਾਪਤ ਕੀਤੀ ਗਈ ਜੋ ਅਜੇ ਵੀ ਇਸਦੇ ਪ੍ਰਧਾਨ ਚਲੇ ਆ ਰਹੇ ਹਨ। [1]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2015-04-02. Retrieved 2016-02-20. {{cite web}}: Unknown parameter |dead-url= ignored (|url-status= suggested) (help)