ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
ਚਾਰਜ ਅਤੇ ਮਾਸ ਦੀ ਤੁਲਨਾ
ਚਾਰਜ |
ਮਾਸ
|
ਕਿਸੇ ਚੀਜ਼ ਉੱਤੇ ਚਾਰਜ ਪੌਜ਼ਟਿਵ ਜਾਂ ਨੈਗਟਿਵ ਹੋ ਸਕਦਾ ਹੈ। |
ਕਿਸੇ ਚੀਜ਼ ਦਾ ਮਾਸ ਇੱਕ ਪੌਜ਼ਟਿਵ ਮਾਤਰਾ ਹੀ ਹੁੰਦਾ ਹੈ।
|
ਕਿਸੇ ਚੀਜ਼ ਦੁਆਰਾ ਚੁੱਕ ਕੇ ਰੱਖਿਆ ਜਾਣ ਵਾਲਾ ਚਾਰਜ ਉਸਦੀ ਵਿਲੌਸਿਟੀ ਉੱਤੇ ਨਿਰਭਰ ਨਹੀਂ ਕਰਦਾ |
ਕਿਸੇ ਚੀਜ਼ ਦਾ ਮਾਸ ਵਿਲੌਸਿਟੀ ਵਧਣ ਨਾਲ ਵਧ ਜਾਂਦਾ ਹੈ।
|
ਚਾਰਜ ਕੁਆਂਟਾਇਜ਼ ਹੁੰਦਾ ਹੈ। |
ਮਾਸ ਦੀ ਕੁਆਂਟਾਇਜ਼ੇਸ਼ਨ ਅਜੇ ਕਰਨੀ ਬਾਕੀ ਹੈ।
|
ਇਲੇਕਟ੍ਰਿਕ ਚਾਰਜ ਹਮੇਸ਼ਾਂ ਸੁਰੱਖਿਅਤ (ਕੰਜ਼੍ਰਵਡ) ਰਹਿੰਦਾ ਹੈ। |
ਮਾਸ ਐਨਰਜੀ ਵਿੱਚ ਤਬਦੀਲ ਹੋ ਸਕਦਾ ਹੈ ਤੇ ਐਨਰਜੀ ਮਾਸ ਵਿੱਚ ਬਦਲ ਸਕਦੀ ਹੈ, ਇਸਲਈ ਮਾਸ ਸੁਰੱਖਿਅਤ ਨਹੀਂ ਰਹਿੰਦਾ ।
|
ਚਾਰਜਾਂ ਦਰਮਿਆਨ ਫੋਰਸ ਖਿੱਚਣ ਵਾਲੇ ਜਾਂ ਧੱਕਣ ਵਾਲੇ ਹੋ ਸਕਦੇ ਹਨ |
ਦੋ ਮਾਸਾਂ ਦਰਮਿਆਨ ਗਰੈਵੀਟੇਸ਼ਨਲ ਫੋਰਸ ਹਮੇਸ਼ਾਂ ਖਿੱਚਣ ਵਾਲਾ ਹੀ ਹੁੰਦਾ ਹੈ, ਧੱਕਣ ਵਾਲਾ ਨਹੀਂ ਹੁੰਦਾ ।
|
|
ਵਿਕੀਪੀਡੀਆ ਆਰਟੀਕਲ ਲਿੰਕ
ਸ਼ਬਦਾਵਲੀ
|
---|
ਓ | |
---|
ਅ | |
---|
ਇ | |
---|
ਸ | |
---|
ਹ | |
---|
ਕ | |
---|
ਖ | |
---|
ਗ | |
---|
ਘ | |
---|
ਚ | |
---|
ਛ | |
---|
ਜ | |
---|
ਝ | |
---|
ਟ | |
---|
ਠ | |
---|
ਡ | |
---|
ਢ | |
---|
ਤ | |
---|
ਥ | |
---|
ਦ | |
---|
ਧ | |
---|
ਨ | |
---|
ਪ | |
---|
ਫ | |
---|
ਬ | |
---|
ਭ | |
---|
ਮ | |
---|
ਯ | |
---|
ਰ | |
---|
ਲ | |
---|
ਵ | |
---|
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ