ਬਦਲਾ (ਨਾਵਲ)
ਦਿੱਖ
ਲੇਖਕ | ਸੋਹਣ ਸਿੰਘ ਸੀਤਲ |
---|---|
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਮੀਡੀਆ ਕਿਸਮ | ਪ੍ਰਿੰਟ |
ਬਦਲਾ ਸੋਹਣ ਸਿੰਘ ਸੀਤਲ ਦਾ ਪੰਜਾਬੀ ਨਾਵਲ ਹੈ। ਸੀਤਲ ਨੇ ਦੀਵੇ ਦੀ ਲੋਅ, ਵਿਜੋਗਣ (ਨਾਵਲ), ਪ੍ਰੀਤ ਤੇ ਪੈਸਾ, ਮਹਾਰਾਣੀ ਜਿੰਦਾਂ (ਨਾਵਲ), ਤੁੂਤਾਂ ਵਾਲਾ ਖੂਹ, ਸਭੇ ਸਾਂਝੀਵਾਲ ਸਦਾਇਨ (ਨਾਵਲ), ਮੁੱਲ ਤੇ ਮਾਸ, ਜੁੱਗ ਬਦਲ ਗਿਆ ਅਤੇ ਬਦਲਾ ਸਮੇਤ ਕੁੱਲ 22 ਨਾਵਲ ਲਿਖੇ।[1]
ਹਵਾਲੇ
[ਸੋਧੋ]- ↑ Service, Tribune News. "ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ". Tribuneindia News Service. Retrieved 2023-04-25.