ਦੀਵੇ ਦੀ ਲੋਅ
ਦਿੱਖ
ਲੇਖਕ | ਸੋਹਣ ਸਿੰਘ ਸੀਤਲ |
---|---|
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਮੀਡੀਆ ਕਿਸਮ | ਪ੍ਰਿੰਟ |
ਦੀਵੇ ਦੀ ਲੋਅ ਸੋਹਣ ਸਿੰਘ ਸੀਤਲ ਦਾ ਪੰਜਾਬੀ ਨਾਵਲ ਹੈ। ਸੀਤਲ ਨੇ ਵਿਜੋਗਣ (ਨਾਵਲ), ਜੰਗ ਜਾਂ ਅਮਨ, ਪ੍ਰੀਤ ਤੇ ਪੈਸਾ, ਮਹਾਰਾਣੀ ਜਿੰਦਾਂ (ਨਾਵਲ), ਤੁੂਤਾਂ ਵਾਲਾ ਖੂਹ, ਸਭੇ ਸਾਂਝੀਵਾਲ ਸਦਾਇਨ (ਨਾਵਲ), ਮੁੱਲ ਤੇ ਮਾਸ, ਬਦਲਾ (ਨਾਵਲ), ਯੁਗ ਬਦਲ ਗਿਆ ਅਤੇ ਦੀਵੇ ਦੀ ਲੋਅ ਸਮੇਤ ਕੁੱਲ 22 ਨਾਵਲ ਲਿਖੇ।[1]1947 ਵਿੱਚ ਭਾਰਤ ਦੀ ਵੰਡ ਵੇਲ਼ੇ ਦਾ ਹਾਲ ਇਸ ਨਾਵਲ ਰਾਹੀਂ ਪੇਸ਼ ਕੀਤਾ ਗਿਆ ਹੈ।
ਬਾਹਰੀ ਲਿੰਕ
[ਸੋਧੋ]- ਪੜ੍ਹੋ: ਨਾਲ਼ੋਂ ਦੀਵੇ ਦੀ ਲੋਅ Archived 2023-04-25 at the Wayback Machine.
- ↑ Service, Tribune News. "ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ". Tribuneindia News Service. Retrieved 2023-04-25.