ਬਬੀਤਾ ਕੁਮਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਬੀਤਾ ਕੁਮਾਰੀ
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਭਾਰਤੀ
ਜਨਮ (1989-11-20) 20 ਨਵੰਬਰ 1989 (ਉਮਰ 29)
ਭਿਵਾਨੀ, ਹਰਿਆਣਾ, ਭਾਰਤ
ਕੱਦ 160 cm (5 ft 3 in)
ਖੇਡ
ਦੇਸ਼ ਭਾਰਤ
ਖੇਡ ਫ੍ਰੀ ਸਟਾਇਲ
Event(s) 55 ਕਿਲੋ ਵਰਗ
Updated on 18 ਸਤੰਬਰ 2015.

ਬਬੀਤਾ ਕੁਮਾਰੀ (ਜਨਮ  20 ਨਵੰਬਰ 1989)  ਇੱਕ ਭਾਰਤੀ ਕੁਸ਼ਤੀ ਖਿਡਾਰਨ ਹੈ। 2010 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਕਾਂਸੇ ਦਾ ਤਗਮਾ [3] ਅਤੇ 2014 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ।

ਬਬੀਤਾ ਖੇਡ ਦੀ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ।[4]

ਨਿੱਜੀ ਜ਼ਿੰਦਗੀ ਅਤੇ ਪਰਿਵਾਰ[ਸੋਧੋ]

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਪਹਿਲੀ ਸ਼ੋਨ ਤਗਮਾ ਜਿੱਤਣ ਵਾਲੀ ਗੀਤਾ ਫੋਗਟ।ਬਬੀਤਾ ਪਹਿਲਵਾਨ ਮਹਾਵੀਰ ਸਿੰਘ ਫੋਗਟ ਦੀ ਬੇਟੀ ਹੈ। ਬਬੀਤਾ ਦਾ ਚਚੇਰਾ ਭਰਾ ਵਿਨੇਸ਼ ਫੋਗਟ ਗਲਾਸਗੋ ਵਿੱਚ ਹੋਇਆ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਚੁੱਕਾ ਹੈ। [5][6]

ਬਬੀਤਾ ਅਤੇ ਉਸਦੀ ਭੈਣ ਗੀਤਾ ਨੇ ਹਰਿਆਣਾ ਵਿੱਚ ਔਰਤਾਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਬਦਲਾਅ ਲਿਆਂਦਾ।[7][8]

ਕੈਰੀਅਰ[ਸੋਧੋ]

2009 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

ਬਬੀਤਾ ਨੇ 51 ਕਿਲੋ ਵਰਗ ਵਿੱਚ ਜਲੰਧਰ, ਪੰਜਾਬ ਵਿੱਚ ਹੋਈ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਫ੍ਰੀ ਸਟਾਇਲ ਕੁਸ਼ਤੀ ਵਿੱਚ ਸੋਨੇ ਦਾ ਤਗਮਾ ਜਿੱਤਿਆ।[9]

2010 ਰਸਟਰਮੰਡਲ ਖੇਡਾਂ[ਸੋਧੋ]

2011 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

2013 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

2011 ਰਾਸ਼ਟਰਮੰਡਲ ਖੇਡਾਂ[ਸੋਧੋ]

2014 ਏਸ਼ੀਅਨ ਖੇਡਾਂ[ਸੋਧੋ]

2015 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ[ਸੋਧੋ]

ਲੋਕਪ੍ਰੀਅਤਾ[ਸੋਧੋ]

ਬਬੀਤਾ ਨੂੰ ਆਮਿਰ ਖਾਨ ਦੀ 2016 ਵਿੱਚ ਆਉਣ ਵਾਲੀ ਫਿਲਮ ਦੰਗਲ ਵਿੱਚ ਚਿਤਰਿਤ ਕੀਤਾ ਗਿਆ।[10][11]

ਹੋਰ ਸਨਮਾਨ[ਸੋਧੋ]

  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2010 - ਛੇਵਾਂ ਸਥਾਨ[12]
  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2012 - ਕਾਂਸੇ ਦਾ ਤਗਮਾ[13]
  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2014 - ਚਾਂਦੀ ਦਾ ਤਗਮਾSilver[14]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "2009 Commonwealth Championships - INFO and RESULTS". http://commonwealthwrestling.sharepoint.com/Pages/default.aspx. Commonwealth Amateur Wrestling Association (CAWA). Retrieved 18 September 2015.  External link in |website= (help)
  2. "RESULTS - 2011 Championships". http://commonwealthwrestling.sharepoint.com/Pages/default.aspx. Commonwealth Amateur Wrestling Association (CAWA). Retrieved 18 September 2015.  External link in |website= (help)
  3. "Babita clinches bronze in World Championships". Hindustan Times. Archived from the original on November 12, 2014. Retrieved November 11, 2014. 
  4. "JSW Sports Excellence Program Wrestling". www.jsw.in. Retrieved 2015-11-02. 
  5. "Meet the medal winning Phogat sisters". 
  6. "Wrestling coach Mahavir Phogat overlooked for Dronacharya Award". 
  7. "'Phogat sisters' build their legacy in wrestling". www.sunday-guardian.com. Retrieved 2015-11-02. 
  8. "Meet the medal winning Phogat sisters | Latest News & Updates at Daily News & Analysis". dna. Retrieved 2015-11-02. 
  9. "Home". commonwealthwrestling.sharepoint.com. Retrieved 2015-11-02. 
  10. "Aamir Khan to play Mahavir Phogat in Dangal, meets his wrestler daughters Geeta and Babita". 
  11. "This is how Aamir is preparing for his role in Dangal". 
  12. "International Wrestling Database". www.iat.uni-leipzig.de. Retrieved 2015-11-02. 
  13. "International Wrestling Database". www.iat.uni-leipzig.de. Retrieved 2015-11-02. 
  14. "International Wrestling Database". www.iat.uni-leipzig.de. Retrieved 2015-11-02.