ਬਰਾਸੋਵ
ਬਰਾਸੋਵ | |||
---|---|---|---|
ਸ਼ਹਿਰ | |||
![]() | |||
| |||
![]() ਬਰਾਸੋਵ ਦਾ ਟਿਕਾਣਾ | |||
ਦੇਸ਼ | ਰੋਮਾਨੀਆ | ||
ਸਥਾਪਨਾ | 1234 | ||
ਖੇਤਰ | |||
• ਸ਼ਹਿਰ | 74 km2 (29 sq mi) | ||
• Metro | 1,368.5 km2 (528.4 sq mi) | ||
ਉੱਚਾਈ | 538 m (1,765 ft) | ||
ਆਬਾਦੀ (2011 ਮਰਦਮਸ਼ੁਮਾਰੀ[1]) | |||
• ਸ਼ਹਿਰ | 2,53,200 | ||
• ਘਣਤਾ | 853/km2 (2,210/sq mi) | ||
• ਮੈਟਰੋ | 3,69,896 | ||
ਡਾਕ ਕੋਡ | RO 500xxx | ||
ਏਰੀਆ ਕੋਡ | (+40) 268 | ||
ਵਾਹਨ ਰਜਿਸਟ੍ਰੇਸ਼ਨ | BV | ||
ਵੈੱਬਸਾਈਟ | www |
ਬਰਾਸੋਵ (ਰੋਮਾਨੀਆਈ ਉਚਾਰਨ: [braˈʃov] ( ਸੁਣੋ); ਮਗਿਆਰ: [Brassó] Error: {{Lang}}: text has italic markup (help)) ਰੋਮਾਨੀਆ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ 253,200 ਹੈ ਅਤੇ ਇਹ ਰੋਮਾਨੀਆ ਦਾ ਅਬਾਦੀ ਪੱਖੋਂ 7ਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਬਰਾਸੋਵ ਰੋਮਾਨੀਆ ਦੇ ਮੱਧ ਵਿੱਚ ਹੈ। ਇਹ ਬੁਖਾਰੈਸਟ ਤੋਂ 103 ਮੀਲ ਅਤੇ ਕਾਲੇ ਸਮੁੰਦਰ ਤੋਂ 236 ਮੀਲ ਦੀ ਦੂਰੀ ਉੱਤੇ ਹੈ। ਇਹ ਦੱਖਣੀ ਕਾਰਪਾਤੀ ਪਹਾੜਾਂ ਨਾਲ ਘਿਰਿਆ ਹੋਇਆ ਹੈ ਅਤੇ ਟ੍ਰਾਂਸਿਲਵੇਨੀਆ ਖੇਤਰ ਦਾ ਹਿੱਸਾ ਹੈ।