ਸਮੱਗਰੀ 'ਤੇ ਜਾਓ

ਬਲਵਿੰਦਰ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਲਵਿੰਦਰ ਸੰਧੂ
ਨਿੱਜੀ ਜਾਣਕਾਰੀ
ਪੂਰਾ ਨਾਮ
ਬਲਵਿੰਦਰ ਸਿੰਘ ਸੰਧੂ
ਜਨਮ (1956-08-03) 3 ਅਗਸਤ 1956 (ਉਮਰ 68)
ਬੰਬਈ, ਮਹਾਂਰਾਸ਼ਟਰ, ਭਾਰਤ
(ਹੁਣ ਮੁੰਬਈ)
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਸੱਜੂ (ਮੱਧਮ-ਤੇਜ਼ ਗਤੀ ਨਾਲ)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 162)14 ਜਨਵਰੀ 1983 ਬਨਾਮ ਪਾਕਿਸਤਾਨ
ਆਖ਼ਰੀ ਟੈਸਟ12 ਨਵੰਬਰ 1983 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 42)3 ਦਸੰਬਰ 1982 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ31 ਅਕਤੂਬਰ 1984 ਬਨਾਮ ਪਾਕਿਸਤਾਨ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1980/81–1986/87ਬੰਬਈ ਕ੍ਰਿਕਟ ਟੀਮ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਮੈਚ FC ਲਿਸਟ ਏ
ਮੈਚ 8 22 55 42
ਦੌੜਾਂ 214 51 1003 159
ਬੱਲੇਬਾਜ਼ੀ ਔਸਤ 30.57 12.75 21.80 17.66
100/50 0/2 0/0 0/8 0/0
ਸ੍ਰੇਸ਼ਠ ਸਕੋਰ 71 16* 98 32*
ਗੇਂਦਾਂ ਪਾਈਆਂ 1020 1110 9277 2178
ਵਿਕਟਾਂ 10 16 168 36
ਗੇਂਦਬਾਜ਼ੀ ਔਸਤ 55.70 47.68 27.91 40.80
ਇੱਕ ਪਾਰੀ ਵਿੱਚ 5 ਵਿਕਟਾਂ 0 0 5 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 3/87 3/27 6/64 3/27
ਕੈਚਾਂ/ਸਟੰਪ 1/– 5/0 19/– 12/–
ਸਰੋਤ: ESPNCricinfo, 30 ਸਤੰਬਰ 2008

ਬਲਵਿੰਦਰ ਸਿੰਘ ਸੰਧੂ ਉਚਾਰਨ  (ਜਨਮ 3 ਅਗਸਤ 1956) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਬਲਵਿੰਦਰ ਸੰਧੂ ਨੇ ਬਤੌਰ ਮੱਧਮ-ਤੇਜ਼ ਗਤੀ ਗੇਂਦਬਾਜ਼ ਭਾਰਤੀ ਕ੍ਰਿਕਟ ਟੀਮ ਵੱਲੋਂ ਅੱਠ ਮੈਚ ਖੇਡੇ ਹਨ।[1]

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]