ਬਲੈਕ ਫ਼੍ਰਾਈਡੇ (ਖ਼ਰੀਦਦਾਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਲੈਕ ਫ਼੍ਰਾਈਡੇ
DCUSA.Gallery10.TargetBlackFriday.Wikipedia.jpg
ਟਾਰਗੇਟ ਸਟੋਰ ਵਿੱਚ ਨਵੰਬਰ 2008 ਦੀ ਬਲੈਕ ਫ਼੍ਰਾਈਡੇ ਖ਼ਰੀਦਦਾਰੀ
ਮਨਾਉਣ ਦਾ ਸਥਾਨ ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਮੈਕਸੀਕੋ, ਬ੍ਰਾਜ਼ੀਲ, ਭਾਰਤ, ਪਨਾਮਾ, ਕੋਸਟਾ ਰੀਕਾ, ਰੋਮਾਨੀਆ, ਡੈਨਮਾਰਕ, ਸਵੀਡਨ, ਦੱਖਣ ਅਫ਼ਰੀਕਾ, ਫ਼ਰਾਂਸ, ਨਾਰਵੇ, ਹੰਗਰੀ
ਕਿਸਮ ਵਪਾਰਕ
ਜਸ਼ਨ ਖ਼ਰੀਦਦਾਰੀ
ਤਾਰੀਖ਼ Friday following the fourth Thursday of November
ਸਮਾਂ ਇੱਕ ਦਿਨ
ਹੋਰ ਸੰਬੰਧਿਤ Thanksgiving, Buy Nothing Day, Small Business Saturday, Cyber Monday, Giving Tuesday, Christmas, and Boxing Day

ਬਲੈਕ ਫ਼੍ਰਾਈਡੇ (ਕਾਲ਼ਾ ਸ਼ੁੱਕਰਵਾਰ) ਸੰਯੁਕਤ ਰਾਜ ਅਮਰੀਕਾ ਵਿੱਚ ਥੈਂਕਸਗਿਵਿੰਗ ਡੇ (ਧੰਨਵਾਦ ਦਿਨ) ਦੇ ਅਗਲੇ ਦਿਨ ਨੂੰ ਕਹਿੰਦੇ ਹਨ ਜਦੋਂ ਰਿਵਾਇਤੀ ਤੌਰ ਉੱਤੇ ਕ੍ਰਿਸਮਸ ਦੀ ਖ਼ਰੀਦਦਾਰੀ ਦੇ ਮੌਕੇ ਦੀ ਸ਼ੁਰੁਆਤ ਹੁੰਦੀ ਹੈ। ਬਲੈਕ ਫ਼੍ਰਾਈਡੇ ਦਾ ਨਾਮਕਰਣ[1] ਫਿਲੋਡੈਲਫੀਆ ਤੋਂ ਹੋਇਆ ਸੀ ਜਿੱਥੇ ਮੂਲ ਰੂਪ ਵਿੱਚ ਥੈਂਕਸ ਗਿਵਿੰਗ ਦੇ ਅਗਲੇ ਦਿਨ ਪੈਦਲ ਚਲਣ ਵਾਲੇ ਤੇ ਵਾਹਨਾਂ ਦੇ ਭਾਰੀ ਟਰੈਫਿਕ ਦਾ ਵਰਣਨ ਕਰਨ ਲਈ ਇਸਨੂੰ ਬਲੈਕ ਫ਼੍ਰਾਈਡੇ ਦਾ ਦਿਨ ਕਿਹਾ ਜਾਣ ਲੱਗ ਪਿਆ। ਇਸ ਦੀ ਸ਼ੁਰੂਆਤ 1966 ਵਿੱਚ ਹੋਈ ਅਤੇ ਫੈਲਾਡਾਲਫੀਆ ਤੋਂ ਬਾਹਰ ਇਸ ਦੀ ਵਿਆਪਕ ਵਰਤੋਂ 1975 ਦੇ ਆਸ ਪਾਸ ਸੁਰੂ ਹੋ ਗਈ ਸੀ।

ਹਵਾਲੇ[ਸੋਧੋ]