ਜਰਮਨੀ ਦੇ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਜਰਮਨੀ ਸੋਲ੍ਹਾਂ ਲੈਂਡਾ ([Länder] Error: {{Lang}}: text has italic markup (help)) (ਇੱਕ-ਵਚਨ [ਲਾਂਡ] Error: {{Lang}}: text has italic markup (help), ਆਮ ਬੋਲਚਾਲ ਵਿੱਚ [Bundesland] Error: {{Lang}}: text has italic markup (help) (ਬੂੰਡਸ਼ਲਾਂਡ), "ਸੰਘੀ ਰਾਜ" ਲਈ) ਵਿੱਚ ਵੰਡਿਆ ਹੋਇਆ ਹੈ ਜੋ ਜਰਮਨੀ ਦੇ ਸੰਘੀ ਗਣਰਾਜ ਦੇ ਅੰਸ਼-ਖ਼ੁਦਮੁਖ਼ਤਿਆਰ ਸੰਘਟਕ ਰਾਜ ਹਨ। Land ਦਾ ਸ਼ਬਦੀ ਤਰਜਮਾ "ਦੇਸ਼" ਬਣਦਾ ਹੈ ਅਤੇ ਸੁਭਾਵਕ ਤੌਰ ਉੱਤੇ ਇਹ ਸੰਘਟਕ (ਬਣਾਉਣ ਵਾਲੇ) ਦੇਸ਼ ਹਨ। ਜਰਮਨ ਬੋਲਣ ਵਾਲਿਆਂ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਇਹਨਾਂ ਨੂੰ ਰਾਜ ਜਾਂ ਸੂਬਾ ਕਿਹਾ ਜਾਂਦਾ ਹੈ ਪਰ ਜਰਮਨੀ ਦੇ ਮੁਢਲੇ ਕਨੂੰਨ ਦੇ ਅੰਗਰੇਜ਼ੀ ਤਰਜਮੇ ਵਿੱਚ ਇਹਨਾਂ ਨੂੰ "Land" (ਦੇਸ਼/ਧਰਤੀ) ਹੀ ਲਿਖਿਆ ਗਿਆ ਹੈ[1] ਅਤੇ ਸੰਯੁਕਤ ਬਾਦਸ਼ਾਹੀ ਦੀਆਂ ਸੰਸਦੀ ਕਾਰਵਾਈਆਂ ਵਿੱਚ ਵੀ।[2] ਪਰ ਕਈ ਵਾਰ ਹੋਰ ਪ੍ਰਕਾਸ਼ਨਾਂ ਵਿੱਚ ਇਹਨਾਂ ਨੂੰ "ਸੰਘੀ ਰਾਜ" ਕਿਹਾ ਜਾਂਦਾ ਹੈ।[3]

ਹਵਾਲੇ[ਸੋਧੋ]

  1. Christian Tomuschat, David P. Currie (April 2010). "Basic Law for the Federal Republic of Germany" (PDF). Deutscher Bundestag Public Relations Division. Retrieved 15 October 2010.
  2. House of Commons of the United Kingdom (28 February 1991). "House of Commons debates (Welsh affairs)". UK parliament. Retrieved 19 April 2011.
  3. "Perspectives for Germany: Our Strategy for Sustainable Development". The Press and।nformation Office of the Federal Government. April 2010. Archived from the original on 26 ਸਤੰਬਰ 2011. Retrieved 15 October 2010. {{cite web}}: Check date values in: |year= / |date= mismatch (help); Unknown parameter |dead-url= ignored (|url-status= suggested) (help)