ਬਾਜ਼ੀਗਰ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਜ਼ੀਗਰ
ਜੱਦੀ ਬੁਲਾਰੇਭਾਰਤ
ਨਸਲੀਅਤ800,000 ਬਾਜ਼ੀਗਰ (no date)[1]
ਮੂਲ ਬੁਲਾਰੇ
58,000
ਭਾਸ਼ਾਈ ਪਰਿਵਾਰ
ਦਰਾਵੜੀ
  • (unclassified)
    • ਬਾਜ਼ੀਗਰ
ਬੋਲੀ ਦਾ ਕੋਡ
ਆਈ.ਐਸ.ਓ 639-3bfr
ਇੱਕ ਬਾਜ਼ੀਗਰ ਬੁਲਾਰਾ

ਬਾਜ਼ੀਗਰ ਇੱਕ ਉੱਤਰੀ ਭਾਰਤ ਦੀ ਇੱਕ ਦਰਾਵੜੀ ਭਾਸ਼ਾ ਹੈ, ਜਿਸ ਨੂੰ ਬੋਲਣ ਵਾਲੇ ਦੇਸ਼ ਭਰ ਵਿੱਚ ਖਿੰਡੇ ਹੋਏ ਹਨ, ਪਰ ਉਹਨਾਂ ਦਾ ਪ੍ਰਮੁੱਖ ਬਲਾਕ ਚੰਡੀਗੜ੍ਹ ਦੇ ਦੱਖਣੀ ਪਾਸੇ ਪੰਜਾਬ, ਹਰਿਆਣਾ, ਅਤੇ ਉੱਤਰ ਪ੍ਰਦੇਸ਼ ਰਾਜਾਂ ਦੇ ਨਾਲ ਲਗਦੇ ਇਲਾਕਿਆਂ ਵਿੱਚ ਹੈ। ਇਸ ਭਾਸ਼ਾ ਨੂੰ ਬੋਲਣ ਵਾਲੇ ਹੋਰ ਪ੍ਰਮੁੱਖ ਭਾਸ਼ਾਵਾਂ ਅਪਣਾ ਰਹੇ ਹਨ। ਐਥਨੋਂਲੋਗ ਅਨੁਸਾਰ, ਇਹ ਭਾਸ਼ਾ ਹਰਿਆਣਾ, ਚੰਡੀਗੜ੍ਹ, ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ ਅਤੇ ਕਸ਼ਮੀਰ, ਮੱਧ ਪ੍ਰਦੇਸ਼, ਅਤੇ ਕਰਨਾਟਕ ਵਿੱਚ ਬੋਲੀ ਜਾਂਦੀ ਹੈ।

ਆਮ ਜਾਣਕਾਰੀ[ਸੋਧੋ]

ਐਥਨੋਂਲੋਗ ਅਨੁਸਾਰ, ਇਸ ਭਾਸ਼ਾ ਦਾ ਰੁਤਬਾ 7ਵਾਂ ("shifting") ਹੈ ਅਤੇ ਭਾਸ਼ਾ ਦੇ ਵਿਕਾਸ ਦੀ ਸਾਖਰਤਾ ਦਰ L1 ਵਿੱਚ ਹੈ: 1% ਤੋਂ ਹੇਠ। ਬਾਜ਼ੀਗਰ ਲੋਕਾਂ ਵਿੱਚ ਸਾਖਰਤਾ ਅਤੇ ਸਿੱਖਿਆ ਦੀ ਦਰ ਇਤਿਹਾਸਕ ਤੌਰ 'ਤੇ ਨੀਵੀਂ ਰਹੀ ਹੈ।[2]

ਹਵਾਲੇ[ਸੋਧੋ]

  1. ਫਰਮਾ:E16
  2. Schreffler, G. (2011). The Bazigar (Goaar) People and Their Performing Arts.