ਬਿਪਨ ਚੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਿਪਿਨ ਚੰਦਰ
ਜਨਮ (1928-05-27)27 ਮਈ 1928
ਕਾਂਗੜਾ, ਪੰਜਾਬ, ਬ੍ਰਿਟਿਸ਼ ਭਾਰਤ
ਮੌਤ 30 ਅਗਸਤ 2014(2014-08-30) (ਉਮਰ 86)
ਗੁੜਗਾਓ, ਹਰਿਆਣਾ, ਭਾਰਤ
ਨਾਗਰਿਕਤਾ ਭਾਰਤ
ਅਲਮਾ ਮਾਤਰ
ਪੁਰਸਕਾਰ ਪਦਮ ਭੂਸ਼ਣ

ਬਿਪਿਨ ਚੰਦਰ (27 ਮਈ 1928 – 30 ਅਗਸਤ 2014) ਇੱਕ ਭਾਰਤੀ ਇਤਿਹਾਸਕਾਰ ਸਨ। ਉਹ ਆਧੁਨਿਕ ਭਾਰਤ ਦੇ ਆਰਥਿਕ ਅਤੇ ਰਾਜਨੀਤਿਕ ਇਤਿਹਾਸ ਦੇ ਮਾਹਿਰ ਸਨ। ਇਸ ਤੋਂ ਇਲਾਵਾ ਉਹ ਰਾਸ਼ਟਰੀ ਅੰਦੋਲਨ ਅਤੇ ਮਹਾਤਮਾ ਗਾਂਧੀ ਬਾਰੇ ਉਹਨਾਂ ਨੇ ਲਿਖਿਆ। ਉਹ ਇੱਕ ਮਾਰਕਸਵਾਦੀ ਇਤਿਹਾਸਕਾਰ ਸਨ।[1]

ਜੀਵਨ[ਸੋਧੋ]

ਉਹਨਾਂ ਦਾ ਜਨਮ 27 ਮਈ 1928[2] ਨੂੰ ਕਾਂਗੜਾ, ਪੰਜਾਬ,ਬ੍ਰਿਟਿਸ਼ ਭਾਰਤ (ਹੁਣ ਹਿਮਾਚਲ ਪ੍ਰਦੇਸ਼) ਵਿੱਚ ਹੋਇਆ। ਉਹਨਾਂ ਨੇ ਫੋਰਮਨ ਕ੍ਰਿਸ਼ਚਨ ਕਾਲਜ, ਲਾਹੋਰ, ਸਟੇਨਫੋਰਡ ਯੂਨੀਵਰਸਿਟੀ ਅਮਰੀਕਾ, ਅਤੇ ਦਿੱਲੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ।

ਮੌਤ[ਸੋਧੋ]

30 ਅਗਸਤ 2014 ਨੂੰ ਸਵੇਰੇ ਉਹਨਾਂ ਨੇ ਗੁੜਗਾਓ, ਵਿੱਚ ਲੰਬੀ ਬਿਮਾਰੀ ਤੋਂ ਬਾਅਦ ਸਰੀਰ ਤਿਆਗ ਦਿੱਤਾ।[3][4]

ਪੁਸਤਕਾਂ[ਸੋਧੋ]

  • India's Struggle for Independence, 1857-1947, (New Delhi, 1989)

ਹਵਾਲੇ[ਸੋਧੋ]