ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ, ਪਿਲਾਨੀ
बिरला प्रौद्योगिकी एवं विज्ञान संस्थान पिलानी
200px
ਮਾਟੋ ज्ञानं परमं बलम् (ਸੰਸਕ੍ਰਿਤ)
(ਗਿਆਨਮ ਪਰਮਮ ਬਲਮ)
ਪੰਜਾਬੀ ਵਿੱਚ ਮਾਟੋ ਗਿਆਨ ਸਰਬ-ਉੱਚ ਸ਼ਕਤੀ ਹੈ
ਸਥਾਪਤ 1929। 1964 ਵਿੱਚ ਮੰਨੀ ਗਈ।[1]
ਕਿਸਮ ਮੰਨੀ ਗਈ
ਕੁਲਪਤੀ ਕੁਮਾਰ ਮੰਗਲਮ ਬਿਰਲਾ[2]
ਉਪ-ਕੁਲਪਤੀ ਬੀ ਐੱਨ ਜੈਨ[3]
ਪ੍ਰਬੰਧਕੀ ਅਮਲਾ 648[4][5]
ਡਿਗਰੀ ਅਪ੍ਰਾਪਤ ਵਿਦਿਆਰਥੀ 2394 ਸਲਾਨਾ ਵਟਕ[6]
ਡਿਗਰੀ ਪ੍ਰਾਪਤ ਵਿਦਿਆਰਥੀ 469 ਸਲਾਨਾ ਵਟਕ[6]
ਸਥਿਤੀ ਪਿਲਾਨੀ(1929)
ਦੁਬਈ (2000)
ਗੋਆ (2004)
ਹੈਦਰਾਬਾਦ (2008)
ਸਬੰਧੀਕਰਨ ਰਾਸ਼ਟਰਮੰਡਲ ਵਿਸ਼ਵ-ਵਿਦਿਆਲਾ ਸਭਾ,[7] WACE (ਪੱਛਮੀ ਆਸਟਰੇਲੀਆਈ ਵਿੱਦਿਅਕ ਸਰਟੀਫ਼ੀਕੇਸ਼ਨ), ਯੂਨੀਵਰਸਿਟੀ ਗਰਾਂਟ ਕਮਿਸ਼ਨ[8] ਰਾਸ਼ਟਰੀ ਮੁੱਲ ਨਿਰਧਾਰਨ ਅਤੇ ਮਾਨਤਾ ਕੌਂਸਲ[9] ਭਾਰਤੀ ਫ਼ਾਰਮੇਸੀ ਕੌਂਸਲ,[10] ਭਾਰਤੀ ਵਿਸ਼ਵ-ਵਿਦਿਆਲਾ ਸਭਾ[11]
ਵੈੱਬਸਾਈਟ http://www.bits-pilani.ac.in

ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ, ਪਿਲਾਨੀ (ਅੰਗਰੇਜ਼ੀ: Birla Institute of Technology and Science; BITS ਪਿਲਾਨੀ) ਪਿਲਾਨੀ, ਰਾਜਸਥਾਨ, ਭਾਰਤ ਵਿਖੇ ਆਪਣਾ ਪਹਿਲਾ ਕੈਂਪਸ ਸਥਾਪਤ ਕਰਨ ਵਾਲਾ ਇੱਕ ਮੰਨਿਆ-ਪ੍ਰਮੰਨਿਆ ਵਿਸ਼ਵ-ਵਿਦਿਆਲਾ ਹੈ।[12] ਬਿਟਸ ਪਿਲਾਨੀ ਭਾਰਤ ਦੀ ਇੱਕ ਉੱਘੀ ਉੱਚ-ਵਿੱਦਿਅਕ ਸੰਸਥਾ ਅਤੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸੈਕਸ਼ਨ 3 ਹੇਠ ਇੱਕ ਡੀਮਡ ਯੂਨੀਵਰਸਿਟੀ ਹੈ। ਇਸ ਵਿਸ਼ਵ-ਵਿਦਿਆਲੇ ਵਿੱਚ 15 ਇਲਮੀ ਵਿਭਾਗ ਹਨ ਜਿਹਨਾਂ ਦਾ ਮੁੱਖ ਕਾਰਜ ਕੇਂਦਰ ਯੰਤਰ ਸ਼ਾਸਤਰ ਅਤੇ ਵਿਗਿਆਨ ਉੱਤੇ ਹੈ। ਇਸ ਦੇ ਕੈਂਪਸ ਦੁਬਈ, ਸੰਯੁਕਤ ਅਰਬ ਅਮੀਰਾਤ (BITS, ਪਿਲਾਨੀ-ਦੁਬਈ),[13] ਗੋਆ (BITS-ਪਿਲਾਨੀ ਗੋਆ),[14] ਹੈਦਰਾਬਾਦ (BITS ਪਿਲਾਨੀ ਹੈਦਰਾਬਾਦ)[15] ਹਨ ਅਤੇ ਬੰਗਲੌਰ ਵਿਖੇ ਵਿਸਤਾਰ ਕੇਂਦਰ ਹੈ।[16] ਭਾਵੇਂ ਇਹ ਕੈਂਪਸ ਮੋਟੇ ਤੌਰ ਉੱਤੇ ਖ਼ੁਦਮੁਖ਼ਤਿਆਰ ਹਨ ਪਰ ਵਿਸ਼ਵ-ਵਿਦਿਆਲੇ ਦੇ ਸਾਰੇ ਕੈਂਪਸਾਂ ਵੱਲੋਂ ਇੱਕੋ ਜਿਹੀਆਂ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ। ਇਹ ਭਾਰਤ ਦੀ ਪਹਿਲੀ ਵਿੱਦਿਅਕ ਸੰਸਥਾ ਹੈ ਜਿਸਦਾ ਕੈਂਪਸ ਭਾਰਤ ਤੋਂ ਬਾਹਰ ਹੈ।[17][18][19]

ਚਿੱਤਰਸ਼ਾਲਾ: ਪਿਲਾਨੀ ਕੈਂਪਸ[ਸੋਧੋ]

ਹਵਾਲੇ[ਸੋਧੋ]

 1. "International Relations Unit, BITS Pilani". Discovery.bits-pilani.ac.in.
 2. "Kumar Mangalam Birla Chancellor and Shobana Bhartia Pro Chancellor BITS Pilani". http://www.pr-inside.com/kumar-mangalam-birla-chancellor-and-r809661.htm. 
 3. "Announcement for new VC". http://bitsaa.bits-pilani.ac.in/news/getNews.bits?l=news_71.asp&recno=71. Retrieved on 22 February 2011. 
 4. BITS, Pilani. "Faculty information". http://discovery.bits-pilani.ac.in/statistics/2010/body_facultyinfo.html. Retrieved on 2011-09-22. 
 5. BITS, Pilani – Dubai. "Faculty Information (Dubai Campus)". http://www.bitsdubai.com/faculty.html. Retrieved on 2011-09-22. 
 6. 6.0 6.1 BITS, Pilani. "Student information". http://discovery.bits-pilani.ac.in/statistics/2010/Summary%20of%20Statistics.pdf. Retrieved on 2011-09-22. 
 7. Association of Commonwealth Universities. "Institutions affiliated to ACU". http://www.acu.ac.uk/institutions/view?id=356. Retrieved on 2009-10-21. 
 8. Pharmacy Council of India. "Pharmacy Council of India: Recognized Institutes". http://www.pci.nic.in/. Retrieved on 2009-10-21. 
 9. University Grants Commission, India. "Approved Deemed Universities". http://www.ugc.ac.in/inside/deemeduniv.html#rajasthan. Retrieved on 2009-10-21. 
 10. National Assessment and Accreditation Council. "Accredited Universities". http://www.pci.nic.in/institute_cities/degree/Rajasthan.htm. Retrieved on 2009-10-21. 
 11. Association of Indian Universities. "AIU Member Universities". http://www.aiuweb.org/Members/MembersB.asp. Retrieved on 2009-10-28. 
 12. BR Natarajan (11 November 2009). "National Education Day Celebrated at BITS Pilani". Archive. PRLog Free Press Release. http://www.prlog.org/10410178-national-education-day-celebrated-at-bits-pilani-rajasthan.html. Retrieved on 22 February 2011. 
 13. "BITS Pilani opens 15 acre campus at Dubai International Academic City". http://www.ameinfo.com/140830.html. 
 14. "inauguration of the Goa campus of the Birla Institute of Technology & Science". http://www.indianexpress.com/news/access-is-the-key-we-have-to-hike-seats-from-itis-to-iits-pm/3877/. 
 15. "BITS beckons". The Hindu (Chennai, India). 24 December 2007. http://www.hindu.com/edu/2007/12/24/stories/2007122450130100.htm. 
 16. "Inauguration of BITS Pilani Professional Development Centre, Bangalore". http://discovery.bits-pilani.ac.in/other/pdc/PDC_Bangalore_inauguration.pdf. 
 17. About Us". "BITS Dubai.
 18. "University of Pune to set up campus abroad". Business-standard.com (27 February 2008).
 19. "Heritage of S P Jain Centre of Management". Spjain.org.