ਸਮੱਗਰੀ 'ਤੇ ਜਾਓ

ਬਿਲਾਵਲ (ਥਾਟ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿਲਾਵਲਾ ਰਾਗਿਨੀ, 1750

ਬਿਲਾਵਲ ਭਾਰਤੀ ਉਪ-ਮਹਾਂਦੀਪ ਦੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਸਾਰੇ ਦਸ ਥਾਟਾ ਵਿੱਚੋਂ ਸਭ ਤੋਂ ਬੁਨਿਆਦੀ ਹੈ।ਥਾਟ ਵਿਚਲੇ ਸਾਰੇ ਸੁਰ ਸ਼ੁੱਧ ਹਨ। ਅੱਜਕੱਲ੍ਹ ਬਿਲਾਵੱਲ ਨੂੰ ਇੱਕ ਰਾਗ ਵਜੋਂ ਪੇਸ਼ ਨਹੀਂ ਕੀਤਾ ਜਾਂਦਾ ਹੈ ਹਾਲਾਂਕਿ ਬਿਲਾਵਲ ਵਿੱਚ ਥੋੜਾ ਜਿਹਾ ਬਦਲਾਵ ਕਰਕੇ ਰਾਗ ਅਲਹਈਆ ਬਿਲਾਵੱਲ ਨਾਮਕ ਕਾਫੀ ਪ੍ਰਚਲਿਤ ਤੇ ਮਸ਼ਹੂਰ ਰਾਗ ਹੈ। ਇਹ ਸਵੇਰ ਦਾ ਰਾਗ ਹੈ ਅਤੇ ਇਸ ਦੇ ਚਿੱਤਰਕ ਵਰਣਨ ਇਸ ਦੇ ਪ੍ਰਦਰਸ਼ਨ ਦੇ ਅਨੁਕੂਲ ਇੱਕ ਅਮੀਰ, ਸੰਵੇਦੀ ਮਾਹੌਲ ਬਣਾਉਂਦੇ ਹਨ।

ਥਾਟ ਬਿਲਾਵਲ ਦੇ ਸੁਰ

[ਸੋਧੋ]

ਸ ਰੇ ਗ ਮ ਪ ਧ ਨੀ

ਰਾਗ

[ਸੋਧੋ]

ਥਾਟ ਬਿਲਾਵਲ ਵਿੱਚ ਰਾਗਾਂ ਦੀ ਸੂਚੀ:-

  1. ਅਲਹਈਆ ਬਿਲਾਵਲ
  2. ਭੀਨਾ ਸ਼ਡਜ
  3. ਬਿਹਾਗ
  4. ਬਿਲਾਵਲ
  5. ਦੇਸ਼ਕਾਰ
  6. ਦੇਵਗਿਰੀ ਬਿਲਾਵਲ
  7. ਦੁਰਗਾ
  8. ਹਂਸਾਧਵਾਨੀ
  9. ਹੇਮੰਤ
  10. ਕੁਕੁਭ ਬਿਲਾਵਲ
  11. ਸ਼ੰਕਰਾ
  12. ਸੁਖੀਆ
  13. ਸ਼ੁਕਲਾ ਬਿਲਾਵਲ
  14. ਪਹਾੜੀ (ਰਾਗ)
  15. ਮੰਡ (ਰਾਗ)