ਸਮੱਗਰੀ 'ਤੇ ਜਾਓ

29 ਅਗਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਅਗਸਤ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2345678
9101112131415
16171819202122
23242526272829
3031  
2026

29 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 241ਵਾਂ (ਲੀਪ ਸਾਲ ਵਿੱਚ 242ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 124 ਦਿਨ ਬਾਕੀ ਹਨ।

ਜਨਮ

[ਸੋਧੋ]
ਧਿਆਨ ਚੰਦ
  • 1905 ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ।
  • 1923 ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਰਿਚਰਡ ਐਟਨਬਰੋ ਦਾ ਜਨਮ।
  • 1958 ਅਮਰੀਕੀ ਗਾਇਕ-ਗੀਤਕਾਰ, ਡਾਂਸਰ ਮਾਈਕਲ ਜੈਕਸਨ ਦਾ ਜਨਮ।
  • 1975 ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਬਿਨੂ ਢਿੱਲੋਂ ਦਾ ਜਨਮ।
  • 1985 - ਵੱਖ-ਵੱਖ ਵਿਧਾਵਾਂ ਵਿੱਚ ਲਿਖਣ ਵਾਲੇ ਪੰਜਾਬੀ ਸਾਹਿਤਕਾਰ, ਰੇਡੀਓ ਹੋਸਟ, ਟੀ.ਵੀ. ਐਂਕਰ ਅਤੇ ਸੰਗੀਤ ਨਾਲ ਜੁੜੀ ਸ਼ਖ਼ਸੀਅਤ ਇਕਵਾਕ ਸਿੰਘ[1][2] ਦਾ ਜਨਮ ਹੋਇਆ
  • 1994 ਪਾਕਿਸਤਾਨੀ ਲੇਖਿਕਾ ਤੇ ਰਾਜਨੇਤਾ ਬੁਸ਼ਰਾ ਰਹਿਮਾਨ ਦਾ ਜਨਮ।

ਦਿਹਾਂਤ

[ਸੋਧੋ]
  1. "ਇਕਵਾਕ ਸਿੰਘ", ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼, 2026-02-13, retrieved 2026-02-16
  2. "ਇਕਵਾਕ ਸਿੰਘ", ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼, 2026-02-13, retrieved 2026-02-16