ਸਮੱਗਰੀ 'ਤੇ ਜਾਓ

ਬੁਰੁਸ਼ੋ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੁਰੁਸ਼ੋ ਲੋਕ
ਪਾਕਿਸਤਾਨ ਦੀ ਹੁੰਜ਼ਾ ਘਾਟੀ, ਦੀ ਔਰਤਾਂ
ਕੁੱਲ ਅਬਾਦੀ
126,300 (2018)[1]
ਭਾਸ਼ਾਵਾਂ
ਬੁਰੁਸ਼ਸਕੀ, ਵਾਖੀ ਭਾਸ਼ਾ[2]
ਧਰਮ
ਇਸਮਾਈਲੀ ਮੁਸਲਮਾਨ[3][4][5]
 1. "Burushaski". Ethnologue (in ਅੰਗਰੇਜ਼ੀ). Retrieved 26 April 2022.
 2. "TAC Research The Burusho". Tribal Analysis Center. 30 June 2009. Archived from the original on 17 July 2011. Retrieved 9 February 2011.
 3. "PeopleGroups.org - Burusho of Pakistan". peoplegroups.org. Retrieved 12 March 2022.
 4. Sidky, M. H. (1 April 1994). "Shamans and mountain spirits in Hunza. (northern Pakistan) - Asian Folklore Studies | HighBeam Research". Archived from the original on 5 November 2012. {{cite journal}}: Cite journal requires |journal= (help)
 5. "Hunza in People". travel-culture.com. Retrieved 12 March 2022.

ਬੁਰੂਸ਼ੋ, ਜਾਂ ਬਰੂਸ਼ੋ, ਜਿਸ ਨੂੰ ਹੁੰਜ਼ੁਕਚ ਵੀ ਕਿਹਾ ਜਾਂਦਾ ਹੈ, [1] [2] ਇੱਕ ਨਸਲੀ ਭਾਸ਼ਾਈ ਸਮੂਹ ਹੈ ਜੋ ਕਿ ਯਾਸੀਨ, ਹੰਜ਼ਾ, ਨਗਰ, ਅਤੇ ਉੱਤਰੀ ਪਾਕਿਸਤਾਨ ਵਿੱਚ ਗਿਲਗਿਤ-ਬਾਲਟਿਸਤਾਨ ਦੀਆਂ ਹੋਰ ਘਾਟੀਆਂ ਦੇ ਮੂਲ ਨਿਵਾਸੀ ਹਨ, [3] ਜਿਨ੍ਹਾਂ ਦੀ ਇੱਕ ਛੋਟੀ ਜਿਹੀ ਘੱਟ ਗਿਣਤੀ ਹੈ। ਜੰਮੂ ਅਤੇ ਕਸ਼ਮੀਰ, ਭਾਰਤ ਵਿੱਚ ਲਗਭਗ 350 ਬੁਰੂਸ਼ੋ ਲੋਕ ਰਹਿੰਦੇ ਹਨ। [2] [4]

ਉਹਨਾਂ ਦੀ ਭਾਸ਼ਾ, ਬੁਰੁਸ਼ਾਸਕੀ, ਨੂੰ ਇੱਕ ਭਾਸ਼ਾ ਅਲੱਗ-ਥਲੱਗ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। [5]

ਜਾਣਕਾਰੀ[ਸੋਧੋ]

ਕਸ਼ਮੀਰ 'ਚ ਪਾਕਿਸਤਾਨ ਆਲੇ ਪਾਸੇ ਬਾਰਡਰ ਦੇ ਜਮਾਂ ਨਾਲ ਗਿਲਗਿਤ ਦੇ ਪਹਾੜਾਂ' ਚ ਹੁੰਜ਼ਾ ਘਾਟੀ ਦੇ ਇਲਾਕੇ ਚ ਰਹਿਣ ਵਾਲੀ ਇਕ ਜਨਜਾਤੀ ਹੈ, 'ਹੁੰਜ਼ਾ',ਜਿਹਨਾਂ ਨੂੰ ਦੁਨੀਆ ਚ ਸਭ ਤੋਂ ਖੂਬਸੂਰਤ ਮੰਨਿਆ ਜਾਂਦਾ ਹੈ। ਏਕਾਂਤ' ਚ ਰਹਿਣ ਆਲੇ ਇਹਨਾਂ ਤਕਰੀਬਨ 80000 ਲੋਕਾਂ ਦੀ ਔਸਤ ਉਮਰ 110 ਤੋਂ 120 ਸਾਲ ਹੈ,ਇਹ ਲੋਕ ਸਰੀਰਕ ਤੇ ਮਾਨਸਿਕ ਤੌਰ ਤੇ ਦੁਨੀਆ ਚ ਸਭ ਤੋਂ ਮਜਬੂਤ ਹਨ। ਇਹ ਜਨਜਾਤੀ ਕੈਂਸਰ ਤੇ ਟਿਊਮਰ ਰਹਿਤ ਹੈ,ਇਹਨਾਂ ਨੂੰ ਸ਼ਾਇਦ ਹੀ ਕਦੇ ਕੋਈ ਬੀਮਾਰੀ ਹੁੰਦੀ ਹੈ।ਆਪਣੇ-ਆਪ ਨੂੰ ਸਿਕੰਦਰ ਦਾ ਵੰਸ਼ਜ ਮੰਨਣ ਵਾਲੇ ਇਹ ਲੋਕ ਪਹਾੜਾਂ ਦੇ ਖਾਸ ਮੌਸਮ ਚ ਰਹਿੰਦੇ ਨੇ,ਜੋ ਦਿਨ ਚ ਸਿਰਫ਼ ਦੋ ਵਾਰ ਭੋਜਨ ਕਰਦੇ ਨੇ ਤੇ ਪੈਦਲ ਬਹੁਤ ਚੱਲਦੇ ਨੇ। ਹੁੰਜ਼ਾ ਲੋਕ ਸਿਰਫ ਆਪਣਾ ਉਗਾਇਆ ਆਰਗੈਨਿਕ ਅਨਾਜ ਹੀ ਵਰਤਦੇ ਨੇ, ਅਖਰੋਟ, ਖੁਮਾਣੀ, ਜੋ, ਬਾਜਰਾ, ਸਬਜੀਆਂ, ਕੁਟੂ ਤੇ ਹੋਰ ਸੁੱਖੇ ਮੇਵੇ ਹੀ ਇੰਨਾ ਦਾ ਭੋਜਨ ਹੈ। ਇਹ ਲੋਕ ਸਿਰਫ ਹਿਮਾਲਿਆ ਦੇ ਗਲੇਸ਼ੀਅਰ ਪਿਘਲ ਕੇ ਆਇਆ ਕੁਦਰਤੀ ਪਾਣੀ ਹੀ ਪੀਂਦੇ ਨੇ ਤੇ ਉਸਤੋਂ ਹੀ ਨਹਾਉਂਦੇ ਨੇ। ਇੱਥੋਂ ਦੀਆਂ ਬੇਹੱਦ ਖੂਬਸੂਰਤ ਔਰਤਾਂ 65 ਸਾਲ ਤੱਕ ਬੱਚੇ ਪੈਦਾ ਕਰਨ ਚ ਸਮਰੱਥ ਹਨ ਤੇ ਮਰਦ 90 ਸਾਲ ਤੱਕ। ਇਸ ਰਹੱਸਮਈ ਜਨਜਾਤੀ ਤੇ ਬਹੁਤ ਸਾਰੀਆਂ ਖੋਜਾਂ ਹੋਈਆਂ ਨੇ ਤੇ ਹੋ ਰਹੀਆਂ ਨੇ ਪਰ ਇੰਨਾ ਦੀ ਲੰਮੀ ਉਮਰ,ਸਿਹਤ ਤੇ ਖੂਬਸੂਰਤੀ ਦਾ ਰਾਜ, ਇਹਨਾਂ ਦੇ ਖਾਸ ਜੀਨਜ,ਖਾਣ-ਪੀਣ, ਵਾਤਾਵਰਣ ਤੇ ਐਕਟਿਵ ਲਾਈਫਸਟਾਈਲ ਹੀ ਹੈ। [6]

ਹਵਾਲੇ[ਸੋਧੋ]

 1. Berger, Hermann (1985). "A survey of Burushaski studies". Journal of Central Asia. 8 (1): 33–37.
 2. 2.0 2.1 Ahmed, Musavir (2016). "Ethnicity, Identity and Group Vitality: A study of Burushos of Srinagar". Journal of Ethnic and Cultural Studies (in ਅੰਗਰੇਜ਼ੀ). 3 (1): 1–10. doi:10.29333/ejecs/51. ISSN 2149-1291.
 3. "Jammu and Kashmir Burushaski : Language, Language Contact, and Change" (PDF). Repositories.lib.utexas.edu. Retrieved 20 October 2013.
 4. Gordon, Raymond G. Jr., ed. (2005). Ethnologue: Languages of the World, Fifteenth edition (in ਅੰਗਰੇਜ਼ੀ). Dallas, Texas: SIL International.
 5. "Burushaski language". Burushaski language. http://original.britannica.com/eb/article-9018245/. 
 6. ਨਵਨੀਤ ਸੰਧੂ ਦੀ ਕਲਮ